ਲੁਧਿਆਣਾ : ਇੱਟਾਂ ਪੱਥਰਾਂ ਦੀ ਹੋਈ ਬਰਸਾਤ, ਵੇਖੋ ਤਸਵੀਰਾਂ

Share News:

ਲੁਧਿਆਣਾ ਤੋਂ ਇੱਕ ਵਾਰ ਫਿਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  ਹੁਣ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਿਕਲੇ ਨੌਜਵਾਨਾਂ ‘ਤੇ ਗੁਆਂਢੀਆਂ ਨੇ ਹਮਲਾ ਕਰ ਦਿੱਤਾ।  ਇਸ ਦੌਰਾਨ ਇੱਟਾਂ ਪੱਥਰਾਂ ਦੀ ਇੱਕ ਤਰਾਂ ਨਾਲ ਬਰਸਾਤ ਕਰ ਦਿੱਤੀ ਗਈ।  ਇਸ ਵਾਰਦਾਤ ‘ਚ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਵੱਜੀਆਂ ਹਨ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

leave a reply