TV Punjab | Punjabi News Channel

ਮਹਿੰਦਰ ਸਿੰਘ ਧੋਨੀ ਦੀ ਜਰਸੀ ਨੰਬਰ 7 ਹੋਵੇਗੀ ਰਿਟਾਇਰ, BCCI ਨੇ ਲਿਆ ਵੱਡਾ ਫੈਸਲਾ: ਰਿਪੋਰਟਾਂ

MS Dhoni

ਮਹਿੰਦਰ ਸਿੰਘ ਧੋਨੀ ਦੀ ਜਰਸੀ ਨੰਬਰ 7 ਹੁਣ ਕਿਸੇ ਹੋਰ ਭਾਰਤੀ ਖਿਡਾਰੀ ਨੂੰ ਨਹੀਂ ਮਿਲੇਗੀ। ਰਿਪੋਰਟਾਂ ਦੀ ਮੰਨੀਏ ਤਾਂ ਬੀਸੀਸੀਆਈ ਨੇ ਇਸ ਜਰਸੀ ਨੰਬਰ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।

‘ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਹਿੰਦਰ ਸਿੰਘ ਧੋਨੀ ਦੇ ਖੇਡ ‘ਚ ਯੋਗਦਾਨ ਨੂੰ ਦੇਖਦੇ ਹੋਏ ਉਸ ਦੀ 7 ਨੰਬਰ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।’

 

Exit mobile version