ਮਨਦੀਪ ਕੌਰ ਦਾ ਸਿੱਖੀ ਸਰੂਪ ਬਣਿਆ ਉਸਦੀ ਵੱਖਰੀ ਪਛਾਣ, ਕੰਮ ਵੀ ਸਿੰਘਾਂ ਵਾਲੇ

Share News:
ਲੁਧਿਆਣਾ ਦੀ ਮਨਦੀਪ ਕੌਰ ਆਪਣੇ ਸਿੱਖੀ ਸਰੂਪ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਜਿਥੇ ਕੁਝ ਲੋਕ ਅੰਮ੍ਰਿਤ ਛੱਕਕੇ ਵੀ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਹਨ ਉਥੇ ਮਨਦੀਪ ਕੌਰ ਨੂੰ ਆਪਣੇ ਕੇਸਾਂ ਕਾਰਨ ਆਪਣਾ ਰਿਸ਼ਤਾ ਤੱਕ ਟੁੱਟਣ ਦੀ ਪ੍ਰਵਾਹ ਨਹੀਂ ਕੀਤੀ।  ਉਸਦੇ ਸਿੱਖੀ ਸਰੂਪ ਨੂੰ ਵੇਖ ਕੇ ਕੋਈ ਇਹ ਤੱਕ ਨਹੀਂ ਪਛਾਣ ਸਕਦਾ ਕਿ ਉਹ ਸਿੰਘ ਹੈ ਜਾਂ ਕੌਰ।  ਉਸਦੀ ਵੱਖਰੀ ਪਹਿਚਾਣ ‘ਤੇ  ਉਸਦਾ ਪਰਿਵਾਰ ਵੀ ਬਹੁਤ ਖੁਸ਼ ਹੈ ਅਤੇ ਇਸਨੂੰ ਗੁਰੂ ਸਾਹਿਬ ਦਾ ਭਾਣਾ ਮੰਨ ਰਿਹਾ ਹੈ।

leave a reply