ਪੜ੍ਹੋ ਆਰ.ਸੀ.ਐੱਮ.ਪੀ. ਲਈ ਸਰੀ ਮੇਅਰ ਨੇ ਹੁਣ ਕੀ ਕਿਹਾ

ਪੜ੍ਹੋ ਆਰ.ਸੀ.ਐੱਮ.ਪੀ. ਲਈ ਸਰੀ ਮੇਅਰ ਨੇ ਹੁਣ ਕੀ ਕਿਹਾ

SHARE

Surrey: ਸਰੀ ਆਰ.ਸੀ.ਐੱਮ.ਪੀ. ਦੀ ਸ਼ਹਿਰ ‘ਚੋਂ ਛੁੱਟੀ ਕਰਨ ਦੀਆਂ ਗੱਲਾਂ ਕਰਨ ਵਾਲ਼ੇ ਮੇਅਰ ਡੱਗ ਮੈਕਕੱਲਮ ਨੇ ਇਸ ਵਾਰ ਸਰੀ ਆਰ.ਆਰ.ਸੀ.ਐੱਮ.ਪੀ. ਦੀ ਤਾਰੀਫ਼ ਕੀਤੀ ਹੈ।
ਮੇਅਰ ਨੇ ਕਿਹਾ ਹੈ ਕਿ ਉਹ ਸਰੀ ਆਰ.ਸੀ.ਐੱਮ.ਪੀ. ਦੇ ਅਧਿਕਾਰੀਆਂ ਵੱਲੋਂ ਸਕਾਟ ਰੋਡ ਸਟੇਸ਼ਨ ‘ਤੇ ਗੋਲ਼ੀਆਂ ਚਲਾਉਣ ਵਾਲ਼ੇ ਨੂੰ ਗ੍ਰਿਫ਼ਤਾਰ ਕਰਨ ‘ਤੇ ਧੰਨਵਾਦ ਕਰਦੇ ਹਨ।
ਮੇਅਰ ਨੇ ਕਿਹਾ ਕਿ ਆਰ.ਸੀ.ਐੱਮ.ਪੀ. ਅਧਿਕਾਰੀਆਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।
ਡੱਗ ਮੈਕਕੱਲਮ ਨੇ ਕਿਹਾ ਕਿ ਅਧਿਕਾਰੀਆਂ ਦੀ ਮੇਹਨਤ ਰੰਗ ਲਿਆਈ ਹੈ ਜਿਨ੍ਹਾਂ ਨੇ ਸ਼ਿੱਦਤ ਨਾਲ਼ ਦੋਸ਼ੀ ਨੂੰ ਲੱਭਣ ਲਈ ਕੰਮ ਕੀਤਾ।
ਇਸਦੇ ਨਾਲ਼ ਹੀ ਸਰੀ ਦੇ ਮੇਅਰ ਨੇ ਉਨ੍ਹਾਂ ਸਾਰੀਆਂ ਹੀ ਏਜੰਸੀਆਂ ਦਾ ਧੰਨਵਾਦ ਵੀ ਕੀਤਾ ਜੋ ਇਸ ਕੰਮ ਲਈ ਲਗਾਤਾਰ ਲੱਗੀਆਂ ਹੋਈਆਂ ਸਨ।

Short URL:tvp http://bit.ly/2BiaeFz

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab