ਪੌਣੇ ਦੋ ਕਰੋੜ ਦੀ ਕਾਰ ਸ਼ੋਅ ਰੂਮ ਤੋਂ ਸਿੱਧੀ ਪੁਲਿਸ ਦੇ ਕਬਜ਼ੇ ‘ਚ

Share News:

ਮੈਟਰੋ ਵੈਨਕੂਵਰ ਦੇ ਇਕ ਵਿਅਕਤੀ ਨੇ ਭਾਰਤੀ ਕਰੰਸੀ ਦੇ ਹਿਸਾਬ ਨਾਲ਼ ਪੌਣੇ ਦੋ ਕਰੋੜ ਦੀ ਕਾਰ ਖਰੀਦੀ ਸੀ। ਪਰ ਵੈਸਟ ਵੈਨਕੂਵਰ ਪੁਲਿਸ ਨੇ ਮਹਿਜ਼ ੧੦ ਮਿੰਟਾਂ ‘ਚ ਹੀ ਇਸ ਵਿਅਕਤੀ ਦਾ ਚਾਅ ਠੰਡਾ ਕਰ ਦਿੱਤਾ।

leave a reply