ਦਾਦੀ ਤੇ ਛੋਟੇ ਭਰਾ ਨੂੰ ਮਾਂ ਵਾਂਗ ਸਾਂਭ ਰਹੀ ਮਾਸੂਮ ਬੱਚੀ

Share News:

ਮੋਗਾ ‘ਚ ਇੱਕ ਅੱਠ ਸਾਲ ਦੀ ਬੱਚੀ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ।  ਇਸ ਛੋਟੀ ਉਮਰ ‘ਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਮਾਂ ਆਪਣੇ ਪੇਕੇ ਘਰ ਵਾਪਿਸ ਚਲੀ ਗਈ।  ਹੁਣ ਇਸ ਕੋਮਲ ਬੱਚੀ ਦੇ ਮੋਢਿਆਂ ‘ਤੇ ਆਪਣੀ 70 ਸਾਲ ਦੀ ਦਾਦੀ ਅਤੇ ਚਾਰ ਸਾਲ ਦੇ ਛੋਟੇ ਭਰਾ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੈ ਜੋ ਉਹ ਬਾਖੂਬੀ ਨਿਭਾਅ ਰਹੀ ਹੈ।  ਇਸਦੇ ਨਾਲ ਹੀ ਕੋਮਲ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ।

leave a reply