Mohali Ekam Murder Case: ਇੱਕਲੇ ਇੱਕਲੇ ਮੀਡਿਆ ਵਾਲੇ ਨੂੰ ਵੇਖ ਲਵਾਂਗੀ – ਸੀਰਤ

Share News:
ਅਦਾਲਤ ‘ਚ ਪੇਸ਼ੀ ਦੌਰਾਨ ਸੀਰਤ ਨੇ ਦਿੱਤੀ ਮੀਡਿਆ ਨੂੰ ਧਮਕੀ

Mohali: ਮੁਹਾਲੀ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਦੀ ਕਥਿਤ ਦੋਸ਼ੀ ਅਤੇ ਏਕਮ ਢਿੱਲੋਂ ਦੀ ਪਤਨੀ ਸੀਰਤ ਨੇ ਮੀਡਿਆ ਨੂੰ ਧਮਕੀ ਦਿੱਤੀ ਹੈ। ਸੀਰਤ ਨੇ ਧਮਕੀ ਦਿੱਤੀ ਕਿ ਉਹ ਇੱਕਲੇ ਇੱਕਲੇ ਪੱਤਰਕਾਰ ਨੂੰ ਦੇਖ ਲਵੇਗੀ। ਸੀਰਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਵੱਲੋਂ ਮੁਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ 14 ਦਿਨ ਦੀ ਨਿਆਂਇਕ  ਹਿਰਾਸਤ ‘ਚ ਜੇਲ ਭੇਜ ਦਿੱਤਾ ਗਿਆ।

ਇਸ ਮੌਕੇ ਮ੍ਰਿਤਕ ਏਕਮ ਦੇ ਪਿਤਾ ਅਤੇ ਉਸ ਦਾ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਜਾਨ ਨੂੰ ਅਜੇ ਵੀ ਖਤਰਾ ਹੈ।

leave a reply