ਪੀਐੱਚਡੀ ਕਰ ਰਹੀ ਕਿੰਨਰ ਬਣੀ ਨੈਸ਼ਨਲ ਲੋਕ ਅਦਾਲਤ ਦੀ ਮੈਂਬਰ

Share News:
ਮੋਹਣੀ ਮਹੰਤ ਪੰਜਾਬ ਦੀ ਪਹਿਲੀ ਕਿੰਨਰ ਹੈ, ਜਿਸ ਨੇ ਕੌਮੀ ਲੋਕ ਅਦਾਲਤਾਂ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ ਅਤੇ ਹੁਣ ਪੀਐੱਚਡੀ ਕਰ ਰਹੀ ਹੈ। ਜਲਦ ਹੀ ਉਸ ਦਾ ਨਾਂ ਮੋਹਣੀ ਤੋਂ ਡਾਕਟਰ ਮੋਹਣੀ ਹੋ ਜਾਵੇਗਾ।

leave a reply