ਨਵਜੋਤ ਸਿੱਧੂ ਹੋਏ ਨਾਰਾਜ਼, ਕੈਪਟਨ ਨੂੰ ਚਿਠੀ ਲਿੱਖ ਕੇ ਦੱਸੀ ਵਜ੍ਹਾ

Share News:

ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੇ ਵਿਕਾਸ ਕਾਰਜ ਰੁਕਣ ਨਾਲ ਨਾਰਾਜ਼ ਹੋ ਗਏ ਹਨ।  ਉਨ੍ਹਾਂ ਚਿਠੀ ਲਿੱਖ ਕੇ ਕੈਪਟਨ ਅੱਗੇ ਇਲਾਕੇ ਦੇ ਵਿਕਾਸ ਲਈ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ ਹੈ।  ਸਿੱਧੂ ਮੁਤਾਬਕ ਜਦੋ ਦਾ ਉਨ੍ਹਾਂ ਨੇ ਮੰਤਰੀ ਅਹੁਦਾ ਛੱਡਿਆ ਹੈ, ਉਨ੍ਹਾਂ ਦੇ ਹਲਕੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

leave a reply