ਸਿੱਧੂ ਦੀ ਨਵੀਂ ਸਕੀਮ : ਇੱਕ ਪਾਸੇ ਬੀਜੇਪੀ ‘ਚ ਜਾਣ ਦੇ ਸੰਕੇਤ ਦੂਜੇ ਪਾਸੇ ਆਪ ਦੀ ਤਰੀਫ਼

Share News:

ਸਾਬਕਾ ਸਿਹਤ ਮੰਤਰੀ ਤੇ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਭੀਖੀ ਦੇ ਇੱਕ ਧਾਰਮਿਕ ਸਥਾਨ ‘ਤੇ ਨਤਮਸਤਕ ਹੋਣ ਪਹੁੰਚੀ ਡਾ. ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਸਨ ਤੇ ਅੱਜ ਵੀ ਆਪਣੇ ਉਸ ਸਟੈਂਡ ‘ਤੇ ਕਾਇਮ ਹਨ ਕਿ ਜੇ ਭਾਜਪਾ ਅਕਾਲੀ ਦਲ ਦਾ ਸਾਥ ਛੱਡ ਦੇਵੇ ਤਾਂ ਵਾਪਸੀ ਬਾਰੇ ਕੁਝ ਸੋਚਿਆ ਜਾ ਸਕਦਾ ਹੈ।

leave a reply