ਟਿਮ ਹੌਰਟਨਸ ਨੇ ਲਿਆਂਦੀ ਨਵੀਂ ਚੀਜੀ

ਟਿਮ ਹੌਰਟਨਸ ਨੇ ਲਿਆਂਦੀ ਨਵੀਂ ਚੀਜੀ

SHARE

Vancouver: ਟਿਮ ਹੌਰਟਨਸ ਵੱਲੋਂ ਨਵੇਂ ਸਾਲ ਦੇ ਆਗਮਨ ਨਾਲ਼ ਹੀ ਕਈ ਨਵੀਆਂ ਚੀਜ਼ਾਂ ਵੀ ਲਿਆਂਦੀਆਂ ਗਈਆਂ ਹਨ।
ਹੁਣ ਤੁਹਾਨੂੰ ਟਿਮ ਹੌਰਟਨ ‘ਚ ਹੋਰ ਵੀ ਕਈ ਪ੍ਰਕਾਰ ਦੇ ਡਰਿੰਕ ਤੇ ਖਾਣ ਦੀਆਂ ਚੀਜ਼ਾਂ ਮਿਲਣਗੀਆਂ।
ਇਸ ‘ਚ ਸਭ ਤੋਂ ਵਿਲੱਖਣ ਚੀਜ਼ ਲਿਆਂਦੀ ਗਈ ਹੈ ਟਿਮਬਿਟਸ ਦਾ ਨਵਾਂ ਫਲੇਵਰ।


ਡੱਬਲ-ਡੱਬਲ ਕੌਫ਼ੀ ਤਾਂ ਟਿਮ ਹੌਰਟਨ ਤੋਂ ਸਭ ਨੇ ਹੀ ਲਈ ਹੋਵੇਗੀ। ਪਰ ਹੁਣ ਇੱਥੇ ਗ੍ਰਾਹਕਾਂ ਨੂੰ ਡੱਬਲ-ਡੱਬਲ ਟਿਮਬਿਟਸ ਵੀ ਮਿਲਣਗੀਆਂ।
ਜੀ ਹਾਂ ਟਿਮ ਹੌਰਟਨ ਨੇ 2019 ਦੇ ਸ਼ੁਰੂ ਹੁੰਦਿਆਂ ਸਾਰ ਡੱਬਲ-ਡੱਬਲ ਟਿਮਬਿਟਸ ਗ੍ਰਾਹਕਾਂ ਲਈ ਲਿਆਂਦੇ ਹਨ।
ਯਾਨੀ ਟਿਮਬਿਟਸ ‘ਚ ਡੱਬਲ ਕਰੀਮ ਤੇ ਡੱਬਲ ਮਿੱਠਾ (ਚੀਨੀ) ਦਾ ਫਲੇਵਰ ਹੋਵੇਗਾ।
ਹੁਣ ਟਿਮ ਹੌਰਟਨ ‘ਤੇ ਤੁਹਾਨੂੰ ਡੱਬਲ-ਡੱਬਲ ਸਿਰਫ਼ ਪੀਣ ਲਈ ਹੀ ਨਹੀਂ ਸਗੋਂ ਖਾਣ ਲਈ ਵੀ ਮਿਲੇਗੀ।

ਇਸ ਸਮੇਂ ਤੁਸੀਂ ਕੈਨੇਡਾ ਦੇ ਕਿਸੇ ਵੀ ਟਿਮ ਹੌਰਟਨਸ ‘ਚ ਡੱਬਲ-ਡੱਬਲ ਟਿਮਬਿਟਸ ਲੈ ਸਕਦੇ ਹੋ। ਇੱਕ ਟਿਮਬਿਟ ਦੀ ਕੀਮਤ 29 ਸੈਂਟ ਹੈ ਤੇ 2.39 ਡਾਲਰ ਦੀਆਂ 10 ਮਿਲ ਰਹੀਆਂ ਹਨ।

ਅੱਜ ਹੀ ਟਿਮ ਹੌਰਟਨਸ ਨੇ ਆਪਣੇ ਮੈਨਿਊ ‘ਚ ਨਵੀਆਂ ਚੀਜ਼ਾਂ ਜੋੜੀਆਂ ਹਨ, ਜੋ ਕੁਝ ਇਸ ਤਰ੍ਹਾਂ ਹਨ:

  • Double Double™ Timbits®: The Double Double coffee flavour packed into classic Timbits®, available in single-flavour or assorted 10-packs for $2.39* or individually for 29¢/ea*.
  • Tiramisu Donut: Filled with coffee-flavoured Tiramisu filling, topped with a dusting of cocoa powder and two Tim Hortons® espresso beans, this is a twist on a go-to favourite treat (espresso beans available where espresso beverages are offered) for $1.59*.
  • Caramel Fudge Hot Chocolate: What is better than a hot chocolate with an added caramel fudge flavour, whipped topping, and caramel fudge drizzle? $2.69*.
  • Caramel Fudge French Vanilla: Change up your French Vanilla with added caramel fudge flavour, whipped topping, and caramel fudge drizzle $2.99*.
  • Caramel Fudge Latte: You’ll like this one a Latte! Enjoy the caramel fudge flavour, whipped topping, and caramel fudge drizzle $3.59*.
Short URL:tvp http://bit.ly/2SyJJSO

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab