ਕੈਨੇਡਾ ਨੂੰ ਆਪਣਿਆਂ ਦੀ ਇਸ ਕਦਰ ਫਿਕਰ: ਦੇਖੋ ਵੀਡੀਓ

ਕੈਨੇਡਾ ਨੂੰ ਆਪਣਿਆਂ ਦੀ ਇਸ ਕਦਰ ਫਿਕਰ: ਦੇਖੋ ਵੀਡੀਓ

SHARE

Ottawa: ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਖਾਣ-ਪੀਣ ਵਾਸਤੇ ਇੱਕ ਖਾਸ ਸੂਚੀ ਜਾਰੀ ਕੀਤੀ ਹੈ।
ਇਸ ਸੂਚੀ ‘ਚ ਜ਼ਿਆਦਾ ਥਾਂ ਫਲ਼ ਤੇ ਸਬਜ਼ੀਆਂ ਨੂੰ ਹੀ ਦਿੱਤੀ ਗਈ ਹੈ। ਜਿਸ ‘ਚ ਮੀਟ ਤੇ ਦੁੱਧ ਦੇ ਪਦਾਰਥਾਂ ਨੂੰ ਘਟਾ ਦਿੱਤਾ ਗਿਆ ਹੈ।
ਇਸ ‘ਚ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਲੋਕ ਵੱਧ ਤੋਂ ਵੱਧ ਘਰ ‘ਚ ਹੀ ਭੋਜਨ ਬਣਾਉਣ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ।

 

Short URL:tvp http://bit.ly/2TpFY2E

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab