ਆਪਣੀ ਅਦਾਵਾਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਰਹੀ ਹੈ ‘Bigg Boss’ ਫੇਮ ਨਿੱਕੀ ਤੰਬੋਲੀ- ਦੇਖੋ PHOTOS

Share News:

ਅਦਾਕਾਰਾ ਨਿੱਕੀ ਤੰਬੋਲੀ ਇੰਸਟਾਗ੍ਰਾਮ ਉੱਤੇ ਆਪਣੀਆਂ ਹੌਟ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਅਭਿਨੇਤਰੀ ਨੇ ਸੈਕਸੀ ਨਾਈਟ ਡਰੈਸ ਵਿਚ ਆਪਣੀਆਂ ਕੁਝ ਫੋਟੋਆਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਫੋਟੋ ਵਿਚ ਨਿੱਕੀ ਬੈੱਡ ‘ਤੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।