ਬਿਨਾ ਦਾਨ ਲਏ ਇੰਝ ਵੀ ਹੁੰਦੀ ਹੈ ਸੇਵਾ

Share News:
ਬੇਸਹਾਰਿਆਂ ਦਾ ਸਹਾਰਾ ਬਣਨ ਲਈ ਬਹੁਤ ਸਾਰੇ ਸਮਾਜਸੇਵੀ ਅੱਗੇ ਆ ਰਹੇ ਨੇ। ਇਸੇ ਤਰਾ ਜਲੰਧਰ ਦੀ ਨੋਬਲ ਛੋਟੀ ਉਮਰੇ ਵੱਡੀ ਸੇਵਾ ਨਿਭਾਅ ਰਹੀ ਹੈ। ਨੋਬਲ ਨੇ 15 ਸਾਲ ਦੀ ਉਮਰ ‘ਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਵੀ ਨੋਬਲ ਸੜਕ ‘ਤੇ ਪਏ ਬੇਸਹਾਰਾ ਲੋਕਾ ਦਾ ਇਲਾਜ਼ ਕਰਵਾ ਕੇ ਵੱਡੀ ਸੇਵਾ ਨਿਭਾਅ ਰਹੀ ਹੈ।

leave a reply