ਨਾਵਲਕਾਰ ਦਾ ਗੋਲ਼ੀਆਂ ਮਾਰ ਕੇ ਕਤਲ

ਨਾਵਲਕਾਰ ਦਾ ਗੋਲ਼ੀਆਂ ਮਾਰ ਕੇ ਕਤਲ

SHARE
Novelist Alaa Mashzoub

Iraq: ਇਰਾਕੀ ਨਾਵਲਕਾਰ ਦਾ ਕਤਲ ਹੋਣ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਆਲਾ ਮਾਸ਼ਜ਼ਾਉਬ ਇੱਕ ਸਾਹਿਤ ਦੇ ਸਮਾਗਮ ਤੋਂ ਨਿਕਲ਼ਿਆ ਸੀ ਜੋ ਕਿ ਮੋਟਰਸਾਈਕਲ ‘ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਜਿਸ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਦੀ ਜਾਨ ਲੈ ਲਈ।
ਸਮਾਗਮ ‘ਤੇ ਨਾਵਲਕਾਰ ਕੁਝ ਨਿਯਮਾਂ ਸਬੰਧੀ ਬੋਲਿਆ ਸੀ।

Novelist Alaa Mashzoub

ਅਧਿਕਾਰੀਆਂ ਨੇ ਦੱਸਿਆ ਕਿ ਮਾਸ਼ਜ਼ਾਉਬ ਨੂੰ ਕਈ ਗੋਲ਼ੀਆਂ ਮਾਰੀਆਂ ਗਈਆਂ ਜਿਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਰ ਅੱਜ ਉਸਨੇ ਹਸਪਤਾਲ ‘ਚ ਦਮ ਤੋੜ ਦਿੱਤਾ ਹੈ।
ਆਲਾ ਮਾਸ਼ਜ਼ਾਉਬ ਨੇ 20 ਕਿਤਾਬਾਂ ਲਿਖੀਆਂ ਹਨ। ਜਿਨ੍ਹਾਂ ‘ਚ ਜ਼ਿਆਦਾਤਰ ਉਸਨੇ ਕਾਰਬਾਲਾ ਦੇ ਇਤਿਹਾਸ ਤੇ ਸੱਭਿਆਚਾਰ ਬਾਰੇ ਲਿਿਖਆ ਹੈ।
ਜਿਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਬਾਰੇ ਵੀ ਲਿਿਖਆ ਹੈ।

Short URL:tvp http://bit.ly/2Be7ubZ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab