ਲੁਧਿਆਣਾ ਦਾ ਇਹ ਘਰ ਤਾਂ ਕਮਾਲ ਦਾ ਹੈ

Share News:

ਅੱਜ ਅਸੀਂ ਤੁਹਾਨੂੰ ਲੁਧਿਆਣਾ ਦੇ ਵਾਤਾਵਰਨ ਪ੍ਰੇਮੀ ਡਾਕਟਰ ਜੌੜੇ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ 100 ਗੱਜ ਦੇ ਘਰ ‘ਚ 450 ਦੇ ਕਰੀਬ ਗਮਲਿਆਂ ‘ਚ 270 ਕਿਸਮ ਦੇ ਪੌਦੇ ਲਗਾਏ ਹਨ। ਇਸ ਘਰ ਦੇ ਅੰਦਰ ਤੇ ਬਾਹਰ ਤੁਹਾਨੂੰ ਪੌਦੇ ਹੀ ਪੌਦੇ ਨਜ਼ਰ ਆਉਣਗੇ ਅਤੇ ਪਹਿਲੀ ਨਜ਼ਰੇ ਇਹ ਘਰ ਮਿੰਨੀ ਨਰਸਰੀ ਜਿਹਾ ਜਾਪੇਗਾ।

leave a reply