Home Breaking News ਪਾਕਿਸਤਾਨੀ ਕੁੜੀ ਤੇ ਜਲੰਧਰ ਦੇ ਮੁੰਡੇ ਦੇ ਵਿਆਹ ‘ਚ ਪਿਆ ਅੜਿਕਾ, ਪ੍ਰਧਾਨ...

ਪਾਕਿਸਤਾਨੀ ਕੁੜੀ ਤੇ ਜਲੰਧਰ ਦੇ ਮੁੰਡੇ ਦੇ ਵਿਆਹ ‘ਚ ਪਿਆ ਅੜਿਕਾ, ਪ੍ਰਧਾਨ ਮੰਤਰੀ ਤੱਕ ਪਹੁੰਚੀ ਗੱਲ

54
0

ਪਾਕਿਸਤਾਨ ਦੀ ਰਹਿਣ ਵਾਲੀ ਇੱਕ ਲੜਕੀ ਸੁਮਾਇਲਾ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਉਸਦੇ ਵਿਆਹ ‘ਚ ਆ ਰਹੇ ਅੜਿਕੇ ਦੂਰ ਕਰਨ ਦੀ ਗੁਹਾਰ ਲਗਾਈ ਹੈ।  ਦਰਅਸਲ ਇਸ ਲੜਕੀ ਦਾ ਵਿਆਹ ਮਾਰਚ ਮਹੀਨੇ ਜਲੰਧਰ ਦੇ ਨੌਜਵਾਨ ਕਮਲ ਕਲਿਆਣ ਨਾਲ ਹੋਣਾ ਤੈਅ ਹੋਇਆ ਸੀ ਪਰ ਕੋਰੋਨਾਵਾਇਰਸ ਤੇ ਲਾਕਡਾਊਨ ਕਾਰਨ ਸੁਮਾਇਲਾ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਸਕਿਆ।

LEAVE A REPLY

Please enter your comment!
Please enter your name here