ਨਿਰਦੇਸ਼ਕ ਤੇ ਅਭਿਨੇਤਰੀ ਪੈਨੀ ਮਾਰਸ਼ਲ ਦਾ ਦੇਹਾਂਤ

ਨਿਰਦੇਸ਼ਕ ਤੇ ਅਭਿਨੇਤਰੀ ਪੈਨੀ ਮਾਰਸ਼ਲ ਦਾ ਦੇਹਾਂਤ

SHARE

Los Angeles: ਪੈਨੀ ਮਾਰਸ਼ਲ, ਜੋ ਕਿ ਫਿਲਮਾਂ ਦਾ ਨਿਰਦੇਸ਼ਨ ਕਰਨ ਦੇ ਨਾਲ਼ ਹੀ ਬਹੁਤ ਹੀ ਵਧੀਆ ਅਭਿਨੇਤਰੀ ਵੀ ਸੀ, ਦਾ 75 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ।
ਪੈਨੀ ਸ਼ੂਗਰ ਦੀ ਬੀਮਾਰੀ ਨਾਲ਼ ਪੀੜਤ ਸੀ।
ਜਿਨ੍ਹਾਂ ਦਾ ਦੇਹਾਂਤ ਲਾਸ ਏਂਜਲਸ ‘ਚ ਉਨ੍ਹਾਂ ਦੇ ਘਰ ‘ਚ ਹੋਇਆ ਹੈ।
ਰਾਂਹੀ ਸਭ ਦੀ ਚਹੇਤੀ ਬਣਨ ਵਾਲ਼ੀ ਪੈਨੀ ਦੀਆਂ ਕੁਝ ਯਾਦਾਂ ‘ਤੇ ਤੁਸੀਂ ਵੀ ਨਜ਼ਰ ਪਾ ਸਕਦੇ ਹੋ।

Latest look of Penny
Short URL:tvp http://bit.ly/2A7yd9N

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab