60 ਸਾਲਾ ਵਿਅਕਤੀ ਨੇ ਕੀਤੇ 4 ਕਤਲ

60 ਸਾਲਾ ਵਿਅਕਤੀ ਨੇ ਕੀਤੇ 4 ਕਤਲ

SHARE

Pentincton: ਸ਼ਹਿਰ ‘ਚ ਇੱਕ ਵਿਅਕਤੀ ਨੇ ਤਿੰਨ ਥਾਵਾਂ ‘ਤੇ ਗੋਲ਼ੀਆਂ ਚਲਾਈਆਂ। ਵਿਅਕਤੀ ਨੇ 2 ਪੁਰਸ਼ ਤੇ 2 ਔਰਤਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਕੁੱਲ 4 ਮੌਤਾਂ ਹੋਈਆਂ ਹਨ। ਕਤਲ ਕਰਨ ਤੋਂ ਬਾਅਦ 60 ਸਾਲਾ ਵਿਅਕਤੀ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ‘ਤੇ ਅੱਜ ਮਾਮਲੇ ਦਰਜ ਕਰ ਦਿੱਤੇ ਗਏ ਹਨ।

 

Short URL:tvp http://bit.ly/2PdvB0u

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab