ਮੋਦੀ ਵੱਲੋਂ ਫ਼ੈਲਾਈ ਗੰਦਗੀ ਕਾਂਗਰਸ ਕਰ ਰਹੀ ਸਾਫ਼

ਮੋਦੀ ਵੱਲੋਂ ਫ਼ੈਲਾਈ ਗੰਦਗੀ ਕਾਂਗਰਸ ਕਰ ਰਹੀ ਸਾਫ਼

SHARE

ਸਵੱਛ ਭਾਰਤ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਇਸ ਮੁਹਿੰਮ ਦੀ ਅਸਲੀਅਤ ਬਿਆਨ ਕਰਨ ਲਈ ਕਾਫੀ ਹੈ। ਪ੍ਰਧਾਨ ਮੰਤਰੀ ਤਾਂ ਹਮੇਸ਼ਾ ਦੀ ਤਰਾਂ ਆਪਣੇ ਭਾਸ਼ਣ ਨਾਲ ਲੋਕਾਂ ਦੇ ਦਿਲਾਂ ਨੂੰ ਤਸੱਲੀ ਦੇਕੇ ਚਲੇ ਗਏ ਪਰ ਉਨ੍ਹਾਂ ਦੇ ਪਿੱਛੋਂ ਰੈਲੀ ਵਾਲੀ ਜਗ੍ਹਾ ‘ਤੇ ਫੈਲੀ ਗੰਦਗੀ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਅੱਜ ਉਸ ਜਗ੍ਹਾ ਦੀ ਸਫਾਈ ਕਾਂਗਰਸ ਦੇ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਆਪਣੇ ਸਾਥੀਆਂ ਨਾਲ ਮਿਲਕੇ ਕੀਤੀ ਗਈ।

Short URL:tvp http://bit.ly/2SHZqr0

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab