ਕਰਫ਼ਿਊ ਦੌਰਾਨ ਪੰਜਾਬ ਦੇ ਲੋਕਾਂ ਨੂੰ ਮਿਲੀ ਇਹ ਵੱਡੀ ਰਾਹਤ

Share News:

ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਕਰਫਿਊ ਦੌਰਾਨ ਇਸ ਮਹੀਨੇ ਬਿਜਲੀ ਦੇ ਬਿੱਲ ਦੀ ਰੀਡਿੰਗ ਨਹੀਂ ਲਈ ਜਾਵੇਗੀ। ਲੋਕਾਂ ਨੂੰ ਔਨਲਾਈਨ ਬਿੱਲ ਚੈੱਕ ਕਰਕੇ ਐਵਰੇਜ਼ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ।  ਪਰ ਹੁਣ ਇਹ ਫੈਸਲਾ ਵਾਪਿਸ ਲੈ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।  ਜੇਕਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ।

leave a reply