ਜ਼ਿੱਦ ‘ਤੇ ਅੜੇ ਕਿਸਾਨ, ਕਹਿੰਦੇ ਜਾਂ ਜੇਲਾਂ ‘ਚ ਡੱਕੋ ਜਾਂ ਖੇਤੀ ਆਰਡੀਨੈਂਸ ਵਾਪਿਸ ਲਓ

Share News:

ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਖ਼ਿਲਾਫ ਅੱਜ ਪੰਜਾਬ ਭਰ ਵਿਚ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤੇ ਗਏ। ਗੁਰਦਾਸਪੁਰ, ਖੰਨਾ ਤੇ ਹੁਸ਼ਿਆਰਪੁਰ ਸਣੇ ਕਈ ਸ਼ਹਿਰਾਂ ਤੋਂ ਪ੍ਰਦਰਸ਼ਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।  ਅੱਜ ਕਿਸਾਨਾਂ ਵਲੋਂ ਜੇਲ੍ਹਾਂ ਸਾਹਮਣੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।  ਕਿਸਾਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋ ਅਤੇ ਜਾਂ ਫਿਰ ਖੇਤੀ ਆਰਡੀਨੈਂਸ ਵਾਪਿਸ ਕਰੋ।

leave a reply