ਤੁਹਾਡੀ ਜੇਬ੍ਹ ‘ਤੇ ਵੱਜੇਗਾ ਡਾਕਾ, ਸਰਕਾਰ ਨੇ ਲੱਭਿਆ ਇੱਕ ਹੋਰ ਰਾਹ,

New High Security Number Plates in Punjab

Share News:

ਪੰਜਾਬ ‘ਚ ਹੁਣ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਲਗਾਉਣ ‘ਤੇ ਵਾਹਨ ਚਾਲਕਾਂ ਤੋਂ 2000 ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ ਅਤੇ ਜੇਕਰ ਦੂਜੀ ਵਾਰ ਵੀ ਇਹ ਗ਼ਲਤੀ ਹੁੰਦੀ ਹੈ ਤਾਂ ਜ਼ੁਰਮਾਨੇ ਦੀ ਰਕਮ ਵੱਧਕੇ ਤਿੰਨ ਹਜ਼ਾਰ ਰੁਪਏ ਹੋ ਜਾਵੇਗੀ।  ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਇਸ ਉੱਤੇ ਕਾਰਵਾਈ ਇੱਕ ਅਕਤੂਬਰ ਤੋਂ ਸ਼ੁਰੂ ਹੋਵੇਗੀ।

leave a reply