Home Breaking News ਹੋਟਲ ਤੇ ਰੈਸਟੌਰੈਂਟ ‘ਚ ਖਾਣਾ ਖਾਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ 

ਹੋਟਲ ਤੇ ਰੈਸਟੌਰੈਂਟ ‘ਚ ਖਾਣਾ ਖਾਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ 

17
0

ਪੰਜਾਬ ਸਰਕਾਰ ਨੇ ਲਾਕਡਾਊਨ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਣ ਵੱਲ ਤੇਜ਼ੀ ਨਾਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ ਰੈਸਟੋਰੈਂਟ ਸਬੰਧੀ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਮੁੜ ਸੂਬੇ ‘ਚ ਲੋਕ ਰੈਸਟੋਰੈਂਟ ‘ਚ ਖਾਣੇ ਦਾ ਮਜ਼ਾ ਲੈ ਸਕਣਗੇ। ਸੂਬੇ ‘ਚ ਰੈਸਟੋਰੈਂਟ ਰਾਤ 8 ਵਜੇ ਤਕ ਸੇਵਾਵਾਂ ਦੇ ਸਕਦੇ ਹਨ। ਹਾਲਾਂਕਿ ਇਸ ਦੌਰਾਨ ਕੋਰੋਨਾ ਦੀ ਰੋਕਥਾਮ ਲਈ ਜਾਰੀ ਉਪਾਆਂ ਦੀ ਪਾਲਣਾ ਕਰਨੀ ਪਵੇਗੀ।

LEAVE A REPLY

Please enter your comment!
Please enter your name here