ਪੰੰਜਾਬ ਪੁਲਿਸ ਦੀ ਹਿਮਾਚਲ ‘ਚ ਸਰਜੀਕਲ ਸਟਰਾਈਕ

ਪੰੰਜਾਬ ਪੁਲਿਸ ਦੀ ਹਿਮਾਚਲ ‘ਚ ਸਰਜੀਕਲ ਸਟਰਾਈਕ

SHARE

ਪੰਜਾਬ ਪੁਲਿਸ ਨੇ ਹਿਮਾਚਲ ‘ਚ ਸਰਜੀਕਲ ਸਟਰਾਈਕ ਕਰਦਿਆਂ ਇਕ ਗੈਂਗਸਟਰ ਨੂੰ ਮਾਰ ਮੁਕਾਇਆ ਤੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗੈਂਗਸਟਰ ਅੱਜ ਸਵੇਰੇ ਮੋਹਾਲੀ ਦੇ ਸੋਹਾਨਾ ਤੋਂ ਗੱਡੀ ਖੋਹ ਕੇ ਫਰਾਰ ਹੋਏ ਸਨ। ਪੁਲਿਸ ਪਾਰਟੀ ਨੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਨੈਣਾ ਦੇਵੀ ਵਿਖੇ ਮੁਕਾਬਲਾ ਹੋਇਆ। ਦੋਨਾ ਤਰਫੋਂ ਫਾਇਰਿੰਗ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਸਨੀ ਨਾਮ ਦੇ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਤੇ ਬਾਕੀ ਦੋ ਬਦਮਾਸਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਠਭੇੜ ਸ਼੍ਰੀ ਨੈਣਾ ਦੇਵੀ ਬੱਸ ਅੱਡੇ ਦੇ ਕੋਲ ਹੋਈ। ਮੁਠਭੇੜ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਸੱਟਾ ਲੱਗੀਆਂ ਹਨ।

Short URL:tvp http://bit.ly/2umkBop

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab