ਖਹਿਰਾ ਨੇ ਕੀਤਾ ਨਵੀ ਪਾਰਟੀ ਦਾ ਐਲਾਨ 

ਖਹਿਰਾ ਨੇ ਕੀਤਾ ਨਵੀ ਪਾਰਟੀ ਦਾ ਐਲਾਨ 

SHARE

Chd: ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਵੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਸੁਖਪਾਲ ਖਹਿਰਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਨਵੀ ਪਾਰਟੀ ਦਾ ਨਾਮ ‘ਪੰਜਾਬੀ ਏਕਤਾ ਪਾਰਟੀ’ ਹੋਵੇਗਾ। ਇਸ ਦੌਰਾਨ ਪਾਰਟੀ ਦੇ ਲੱਗੇ ਬੈਨਰਾਂ ‘ਚ ਪੰਜਾਬੀ ਏਕਤਾ ਪਾਰਟੀ ਨੂੰ ਦਰਸਾਇਆ ਗਿਆ ਹੈ। ਬੈਨਰ ‘ਚ ਪੰਜਾਬ ਦੇ ਨਕਸ਼ੇ ਨੂੰ ਪੀਲੇ ਰੰਗ ਯਾਨੀ ਇੱਥੋਂ ਦੀ ਕਿਸਾਨੀ ਨੂੰ ਦਰਸਾਇਆ ਗਿਆ ਹੈ ਜਦਕਿ ਅਸਮਾਨੀ ਰੰਗ ਨਾਲ ਪਾਰਟੀ ਦੇ ਨਾਮ ਲਿਖਿਆ ਹੋਇਆ ਹੈ। ਖਹਿਰਾ ਨੇ ਪੰਜਾਬ ਨੂੰ ਕਰਜ਼ੇ ਚੋ ਬਾਹਰ ਕੱਢਣ ਅਤੇ ਮੁੜ ਖੁਸ਼ਹਾਲ ਕਰਨ ਦਾ ਪ੍ਰਣ ਲਿਆ।

Short URL:tvp http://bit.ly/2AKBY5x

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab