Punjabi NEWS | 20 June 2018 | TV Punjab

Punjabi NEWS | 20 June 2018 | TV Punjab

SHARE

ਅੱਜ ਦੀਆਂ ਵੱਡੀਆਂ ਖਬਰਾਂ

  • ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸੁਖਪਾਲ ਖਹਿਰਾ ਨੂੰ ਦਸਿਆ ਖਾਲਿਸਤਾਨੀ, ਬਾਦਲ ਮੁਤਾਬਕ ਖਹਿਰਾ ਦੇ ਪਿਤਾ ਵੀ ਕਰਦੇ ਰਹੇ ਖਾਲਿਸਤਾਨ ਦੀ ਹਮਾਇਤ
  • ਰੈਫਰੈਂਡਮ 2020 ਦੇ ਮੁੱਦੇ ‘ਤੇ ਆਪ ਦੇ ਪਰਵਾਸੀ ਮੈਂਬਰਾਂ ਨੇ ਦਿੱਤਾ ਸੁਖਪਾਲ ਖਹਿਰਾ ਦਾ ਸਾਥ, ਪ੍ਰਵਾਸੀਆਂ ਨੇ ਮਨੀਸ਼ ਸਿਸੋਦੀਆ ਨੂੰ ਚਿਠੀ ਲਿਖ ਬਲਬੀਰ ਸਿੰਘ ਨੂੰ ਹਟਾਉਣ ਦੀ ਕੀਤੀ ਮੰਗ
  • ਅਕਾਲੀ ਹੋਣ ਜਾਂ ਕਾਂਗਰਸੀ, ਨਾਜਾਇਜ਼ ਮਾਈਨਿੰਗ ਦਾ ਕੋਈ ਦੋਸ਼ੀ ਨਾ ਜਾਵੇ ਬਖਸ਼ਿਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਿੱਤੇ ਸਖ਼ਤ ਆਦੇਸ਼
  • ਰੇਤ ਮਾਫੀਆ ਦੇ ਖ਼ਿਲਾਫ਼ ਕਾਰਵਾਈ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਕਰੇਗਾ ਰਾਜਪਾਲ ਨਾਲ ਮੁਲਾਕਾਤ, ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣ ਦੀ ਕੀਤੀ ਜਾਵੇਗੀ ਮੰਗ
  • ਅਤੇ ਲੁਧਿਆਣਾ ‘ਚ ਵੇਰਕਾ ਮਿਲਕ ਪਲਾਂਟ ‘ਤੇ ਵਿਜੀਲੈਂਸ ਵਲੋਂ ਰੇਡ, ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਾਰਵਾਈ ‘ਤੇ ਜਤਾਈ ਸੰਤੁਸ਼ਟੀ
Short URL:tvp http://bit.ly/2tef8iB

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab