Home Breaking News ਇੱਕ ਕਰੋੜ ਦਾ ਚਿੱਟਾ ਪੀਣ ਵਾਲੇ ਗਾਇਕ ਦੀ ਹੋਈ ਚਿੱਟੇ ਨਾਲ ਮੌਤ

ਇੱਕ ਕਰੋੜ ਦਾ ਚਿੱਟਾ ਪੀਣ ਵਾਲੇ ਗਾਇਕ ਦੀ ਹੋਈ ਚਿੱਟੇ ਨਾਲ ਮੌਤ

382
0
ਆਪਣੇ ਗੀਤ ‘ਚਿੱਟੇ ਵਾਲੀ ਲਾਈਨ’ ਰਾਹੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਵਾਲਾ ਗਾਇਕ ਖੁਦ ਹੀ ਚਿੱਟੇ ਦਾ ਸ਼ਿਕਾਰ ਹੋਕੇ ਆਪਣੀ ਜਾਨ ਗੁਆ ਬੈਠਾ।  ਮਹਿਲਕਲਾਂ ਦੇ ਰਹਿਣ ਵਾਲੇ ਗਾਇਕ ਗਗਨਦੀਪ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰ ਮੁਤਾਬਕ ਗਗਨ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਇਸ ਚੱਕਰ ‘ਚ ਕਾਫੀ ਪੈਸੇ ਬਰਬਾਦ ਕਰ ਚੁੱਕਾ ਸੀ।  ਉਸਨੂੰ ਨਸ਼ੇ ਦੀ ਲੱਤ ਲੱਗ ਗਈ ਅਤੇ ਫਿਰ ਉਹ ਇਸ ਤੋਂ ਉਭਰ ਹੀ ਨਹੀਂ ਸਕਿਆ।

LEAVE A REPLY

Please enter your comment!
Please enter your name here