WWE Star Roman Reigns ਨੇ ਕੈਂਸਰ ਨੂੰ ਹਰਾਇਆ

WWE Star Roman Reigns ਨੇ ਕੈਂਸਰ ਨੂੰ ਹਰਾਇਆ

SHARE

WWE ਸਟਾਰ ਰੋਮਨ ਰੀਨਸ ਨੇ ਕਿਹਾ ਹੈ ਕਿ ਉਹ ਕੈਂਸਰ ਦੀ ਬੀਮਾਰੀ ‘ਚੋਂ ਉੱਭਰ ਆਏ ਹਨ ਤੇ ਜਲਦ ਹੀ ਰਿੰਗ ‘ਚ ਵਾਪਸੀ ਕਰਨਗੇ।

ਰੋਮਨ ਰੇਨਸ ਜਿਨ੍ਹਾਂ ਦਾ ਅਸਲ ਨਾਮ ਲੇਆਤੀ ਜੋਸੇਫ ਅਨੋਆਇ ਹੈ, ਮਹਿਜ਼ 22 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਨੇ ਆਪਣੀ ਚਪੇਟ ‘ਚ ਲੈ ਲਿਆ ਸੀ।

ਸਾਬਕਾ ਯੂਨੀਵਰਸਲ ਚੈਂਪੀਅਨ ਨੇ ਅਕਤੂਬਰ ‘ਚ ਆਪਣੀ ਬੈਲਟ ਨੂੰ ਤਿਆਗਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਬੀਮਾਰੀ ਮੁੜ ਆਈ ਹੈ ਤੇ ਉਨ੍ਹਾਂ ਨੇ ਹੁਣ ਆਪਣੀ ਬੀਮਾਰੀ ਨਾਲ਼ ਲੜਨਾ ਹੈ।
ਪਰ ਹੁਣ ਰੋਮਨ ਰੇਨਸ ਮੁੜ ਤੋਂ ਰਿੰਗ ‘ਚ ਉਤਰਨਗੇ।
ਰੋਮਨ ਰੇਨਸ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਂਦੇ ਹੋਏ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ ਹੈ।

View this post on Instagram

Once again…

A post shared by Joe Anoai aka “Roman Reigns” (@romanreigns) on

Short URL:tvp http://bit.ly/2U57xyp

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab