Home Breaking News ਸਕੂਲ ਫੀਸ ਦੇ ਮੁੱਦੇ ‘ਤੇ ਮਾਪਿਆਂ ਨੂੰ ਹਾਈਕੋਰਟ ਤੋਂ ਝਟਕਾ

ਸਕੂਲ ਫੀਸ ਦੇ ਮੁੱਦੇ ‘ਤੇ ਮਾਪਿਆਂ ਨੂੰ ਹਾਈਕੋਰਟ ਤੋਂ ਝਟਕਾ

26
0

ਸਕੂਲ ਫੀਸ ਦੇ ਮੁੱਦੇ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ।  ਫੈਸਲੇ ਮੁਤਾਬਕ ਸਕੂਲ ਬੱਚਿਆਂ ਤੋਂ ਦਾਖਲਾ ਫੀਸ ਤੇ ਟਿਊਸ਼ਨ ਫੀਸ ਲੈ ਸਕਦੇ ਹਨ।  ਮਾਪਿਆਂ ਨੂੰ ਸਿਰਫ਼ ਟ੍ਰਾੰਸਪੋਰਟੇਸ਼ਨ ਦਾ ਖ਼ਰਚਾ ਦੇਣ ਤੋਂ ਰਾਹਤ ਦਿੱਤੀ ਗਈ ਹੈ।

LEAVE A REPLY

Please enter your comment!
Please enter your name here