Site icon TV Punjab | Punjabi News Channel

ਕਰਨਾਲ ‘ਚ ਕਿਸਾਨ ਮਹਾ ਪੰਚਾਇਤ ਦੇ ਅੱਗੇ ਸੁਰੱਖਿਆ ਕੀਤੀ ਸਖ਼ਤ

ਕਿਸਾਨ ਮਹਾ ਪੰਚਾਇਤ ਦੇ ਅੱਗੇ ਕਰਨਾਲ ‘ਚ ਸੁਰੱਖਿਆ ਸਖ਼ਤ ਕੀਤੀ। ਰਾਜ ਸਰਕਾਰ ਨੇ ”ਭੜਕਾ ਸਮਗਰੀ ਅਤੇ ਅਫ਼ਵਾਹਾਂ ਦੇ ਪ੍ਰਸਾਰ” ਨੂੰ ਰੋਕਣ ਲਈ ਅੱਜ ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ਵਿਚ ਮੋਬਾਈਲ ਇੰਟਰਨੈੱਟ ਅਤੇ ਐੱਸ.ਐਮ.ਐੱਸ. ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

 

Exit mobile version