ਸਿਮਰਜੀਤ ਬੈਂਸ ਨੇ ਮਜੀਠੀਆ ਦੇ ਯਾਰ ਸਮੇਤ ਪਟਿਆਂ ਵਾਲੀ ਬੀਬੀ ਘੇਰੀ

Share News:

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਲੁਧਿਆਣਾ ਤੋਂ ਪੇਂਟ ਕਾਰੋਬਾਰੀ ਦੀ ਗ੍ਰਿਫਤਾਰੀ ‘ਤੇ ਸਿਮਰਜੀਤ ਬੈਂਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।  ਬੈਂਸ ਨੇ ਪੇਂਟ ਕਾਰੋਬਾਰੀ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਪੁਲਿਸ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।  ਉਨ੍ਹਾਂ ਸਿੱਧੇ ਤੌਰ ‘ਤੇ ਬਿਕਰਮ ਮਜੀਠੀਆ ਦੇ ਨਜ਼ਦੀਕੀ ਸ਼ਰਾਬ ਕਾਰੋਬਾਰੀ ਪੱਪੂ ਜੈਂਤੀਪੁਰੀਏ ਨੂੰ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਦੱਸਿਆ। ਬੈਂਸ ਨੇ ਕਿਹਾ ਕਿ ਪੱਪੂ ‘ਤੇ ਕਾਰਵਾਈ ਕੈਪਟਨ ਤੇ ਬਾਦਲ ਦੀ ਆਪਸੀ ਸਾਂਝ ਕਾਰਨ ਨਹੀਂ ਹੋ ਰਹੀ।

The views and opinions expressed in the media or comments on this channel are those of the speakers or authors and do not necessarily reflect or represent the views and opinions held by this channel, company and broadcaster.

leave a reply