ਸੋਹਣ ਸਿੰਘ ਠੰਡਲ ਨੇ ਕੈਪਟਨ ਦੇ ਨਾਲ ਕਿਉਂ ਘੇਰੀ ਮੋਦੀ ਸਰਕਾਰ?

Share News:

ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੇ ਟੀਵੀ ਪੰਜਾਬ ਨਾਲ ਖ਼ਾਸ ਗੱਲਬਾਤ ਦੌਰਾਨ ਜਿੱਥੇ ਕੈਪਟਨ ਸਰਕਾਰ ਨੂੰ ਘੇਰਿਆ ਉਥੇ ਕੇਂਦਰ ਦੀ ਵੀ ਤਿੱਖੀ ਆਲੋਚਨਾ ਕੀਤੀ।  ਉਨ੍ਹਾਂ ਮੁਤਾਬਕ ਗਰੀਬ ਲੋਕਾਂ ਨੂੰ ਰਾਹਤ ਦੇਣ ‘ਚ ਦੋਵੇਂ ਸਰਕਾਰਾਂ ਕੁਝ ਖਾਸ ਨਹੀਂ ਕਰ ਸਕੀਆਂ।

leave a reply