550ਵੇਂ ਪ੍ਰਕਾਸ਼ ਪੁਰਬ ‘ਤੇ ਲਗਾਇਆ ਜਾਵੇਗਾ ਜੰਗਲ

550ਵੇਂ ਪ੍ਰਕਾਸ਼ ਪੁਰਬ ‘ਤੇ ਲਗਾਇਆ ਜਾਵੇਗਾ ਜੰਗਲ

SHARE

Pakistan: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਵੀ ਖਾਸ ਬਣਾਉਣ ਲਈ ਅਮਰੀਕਾ ਦੀ ਈਕੋ ਸੰਸਥਾ ਨੇ ਪਾਕਿਸਤਾਨ ਦੀ ਰੀਸਟੋਰ ਸੰਸਥਾ ਨਾਲ਼ ਮਿਲ ਕੇ ਇੱਕ ਐਲਾਨ ਕੀਤਾ ਹੈ। ਦੋਵੇਂ ਸੰਸਥਾਵਾਂ ਮਿਲ ਕੇ ਪਾਕਿਸਤਾਨ ‘ਚ ਇੱਕ ਜੰਗਲ ਬਣਾਉਣਗੀਆਂ। ਕੁਦਰਤ ਨੂੰ ਪਿਆਰ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਇਸ ਕੋਸ਼ਿਸ਼ ਦੀਆਂ ਦੁਨੀਆ ਭਰ ‘ਚ ਤਾਰੀਫ਼ਾਂ ਹੋ ਰਹੀਆਂ ਹਨ।

 

ਇਹ ਜੰਗਲ ਪਾਕਿਸਤਾਨ ਦੇ ਜ਼ਿਲ੍ਹੇ ਕਸੂਰ ‘ਚ ਬਣੇ ਪੰਜਾਬੀ ਭਾਸ਼ਾ ਰਿਸਰਚ ਸੈਂਟਰ ਖੋਜਗੜ੍ਹ ਵਿਖੇ ਲਗਾਇਆ ਜਾਵੇਗਾ।

Short URL:tvp http://bit.ly/2v5NYLB

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab