ਪੰਜਾਬ ਦੇ ਵਿਧਾਇਕ ਕਰਨਗੇ ਸੋਨੀਆ ਗਾਂਧੀ ਦੀ ਸੁਰੱਖਿਆ

Share News:

ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਮੁਤਾਬਿਕ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੋਂ ਐਸ ਪੀ ਜੀ ਸੁਰੱਖਿਆ ਵਾਪਿਸ ਲੈਣ ਤੋਂ ਬਾਅਦ ਪੰਜਾਬ ਕਾਂਗਰਸ ਦੇ 20-20 ਵਿਧਾਇਕ ਜਾ ਕੇ ਸੋਨੀਆ ਗਾਂਧੀ ਦੀ ਰੱਖਿਆ ਕਰਨਗੇ। ਪਿੰਕੀ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਦੀ ਐਸਪੀਜੀ ਸੁਰੱਖਿਆ ਵਾਪਸ ਲੈਣਾ ਬਹੁਤ ਮਾੜੀ ਗੱਲ਼ ਹੈ। ਇਸ ਲਈ ਪੰਜਾਬ ਦੇ  ਵਿਧਾਇਕਾਂ  ਨੇ  ਇਹ ਫੈਸਲਾ ਕੀਤਾ ਹੈ ਕਿ 20-20 ਵਿਧਾਇਕ ਜਾ ਕੇ ਸੋਨੀਆ ਦੀ ਰੱਖਿਆ ਕਰਨਗੇ।

leave a reply