ਫੋਨ ਦੀ ਵਰਤੋਂ ਕਰਦੀ ਲੜਕੀ ਚੱਲਦੀ ਸੜਕ ‘ਤੇ ਆਈ

ਫੋਨ ਦੀ ਵਰਤੋਂ ਕਰਦੀ ਲੜਕੀ ਚੱਲਦੀ ਸੜਕ ‘ਤੇ ਆਈ

ਸਕੌਟ ਰੋਡ ਤੇ 99 ਐਵੇਨਿਊ ‘ਤੇ ਵਾਪਰਿਆ ਹਾਦਸਾ

SHARE

ਸਰੀ ਆਰ.ਸੀ.ਐੱਮ.ਪੀ. ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਰਾਤ 9 ਵਜੇ ਤੋਂ ਬਾਅਦ ਸਕੌਟ ਰੋਡ ਤੇ 99 ਐਵੇਨਿਊ ‘ਤੇ ਇੱਕ 22 ਸਾਲਾ ਲੜਕੀ ਨਾਲ ਗੰਭੀਰ ਹਾਦਸਾ ਹੋਇਆ ਹੈ।

ਲੜਕੀ ਫੋਨ ਦੀ ਵਰਤੋਂ ਕਰਦੀ ਹੋਈ ਸੜਕ ‘ਤੇ ਇੱਕ ਟੈਕਸੀ ਅੱਗੇ ਆ ਗਈ। ਜਿਸਦੇ ਸਿਰ ‘ਚ ਸੱਟ ਲੱਗੀ ਹੈ।

ਲੜਕੀ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਸਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ।

ਇਹ ਹਾਦਸਾ ਲੜਕੀ ਦੀ ਲਾਪਰਵਾਹੀ ਕਾਰਨ ਹੋਇਆ ਮੰਨਿਆ ਜਾ ਰਿਹਾ ਹੈ। ਜੋ ਫੋਨ ‘ਚ ਇੰਨੀ ਮਸ਼ਰੂਫ ਸੀ ਕਿ ਉਸਨੂੰ ਖਿਆਲ ਹੀ ਨਹੀਂ ਰਿਹਾ ਕਿ ਉਹ ਸੜਕ ‘ਤੇ ਆ ਗਈ ਹੈ।

Short URL:tvp http://bit.ly/2TzWY6o

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab