ਡੋਪ ਟੈਸਟ ਤੋਂ ਭੱਜੇ ਸੁਖਬੀਰ ਬਾਦਲ, ਜ਼ੀਰਾ ਕਰਦੇ ਰਹੇ ਇੰਤਜ਼ਾਰ

ਡੋਪ ਟੈਸਟ ਤੋਂ ਭੱਜੇ ਸੁਖਬੀਰ ਬਾਦਲ, ਜ਼ੀਰਾ ਕਰਦੇ ਰਹੇ ਇੰਤਜ਼ਾਰ

SHARE

ਜ਼ੀਰਾ ਅਤੇ ਸੁਖਬੀਰ ਵਿਚਾਲੇ ਡੋਪ ਟੈਸਟ ਲੈਕੇ ਸ਼ੁਰੂ ਹੋਈ ਜੰਗ ਦਿਲਚਸਪ ਮੋੜ ‘ਤੇ ਪਹੁੰਚ ਚੁੱਕੀ ਹੈ।  ਜ਼ੀਰਾ ਅੱਜ ਕੁਰਸੀ ‘ਤੇ ਸੁਖਬੀਰ ਦੀ ਫੋਟੋ ਲਗਾਕੇ ਇੰਤਜ਼ਾਰ ਕਰਦੇ ਰਹੇ ਪਰ ਸੁਖਬੀਰ ਨੇ ਨਾ ਆਉਣਾ ਸੀ ਅਤੇ ਨਾ ਹੀ ਉਹ ਆਏ।  ਹੁਣ ਵੇਖਣਾ ਹੋਵੇਗਾ ਕਿ ਸੁਖਬੀਰ ਇਸ ਚੁਣੌਤੀ ਤੋਂ ਭੱਜਣ ਲਈ ਕੀ ਸਫਾਈ ਪੇਸ਼ ਕਰਦੇ ਹਨ।

Short URL:tvp http://bit.ly/2B8BVR6

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab