Home Breaking News ਡੀਜੀਪੀ ਪਰਿਵਾਰ ‘ਤੇ ਇੰਨੀ ਮਿਹਰਬਾਨ ਕਿਉਂ ਕੈਪਟਨ ਸਰਕਾਰ, ਖਹਿਰਾ ਤੋਂ ਜਾਣੋ 

ਡੀਜੀਪੀ ਪਰਿਵਾਰ ‘ਤੇ ਇੰਨੀ ਮਿਹਰਬਾਨ ਕਿਉਂ ਕੈਪਟਨ ਸਰਕਾਰ, ਖਹਿਰਾ ਤੋਂ ਜਾਣੋ 

89
0

ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਨੂੰ ਮੁੱਖ ਸਕੱਤਰ ਬਣਾਏ ਜਾਣ ਦੇ ਮਾਮਲੇ ‘ਤੇ ਹੁਣ ਪੰਜਾਬ ਦੀ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ।  ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਕੈਪਟਨ ਦੇ ਇਸ ਫੈਸਲੇ ‘ਤੇ ਸਵਾਲ ਚੁੱਕੇ ਹਨ।  ਖਹਿਰਾ ਮੁਤਾਬਕ ਕੈਪਟਨ ਨੇ ਆਪਣੀ ਮਨਮਰਜ਼ੀ ਕਰਕੇ ਇੱਕ ਤਰਾਂ ਨਾਲ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਮੂੰਹ ‘ਤੇ ਚਪੇੜ ਮਾਰੀ ਹੈ।

LEAVE A REPLY

Please enter your comment!
Please enter your name here