Site icon TV Punjab | Punjabi News Channel

ਇੱਕ ਹੋਰ ਨੇਤਾ ਨੂੰ ਅਦਾਲਤ ਵਲੋਂ ਰਾਹਤ,ਹੁਣ ਖੁੱਲ੍ਹ ਕੇ ਲੜਣਗੇ ਚੋਣ

ਚੰਡੀਗੜ੍ਹ- ਭੁੱਲਥ ਤੋਂ ਵਿਧਾਇਕ ਅਤੇ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ.ਮਨੀ ਲਾਂਡਰਿੰਗ ਕੇਸ ਚ ਪਟਿਆਲਾ ਜੇਲ੍ਹ ਚ ਬੰਦ ਨੂੰ ਅਦਾਲਤ ਨੇ ਰੈਗੁਲਰ ਬੇਲ ਦੇ ਦਿੱਤੀ ਹੈ.ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੇ ਮੀਡੀਆ ਨੂੰ ਮੈਸੇਜ਼ ਜਾਰੀ ਕਰ ਇਸਦਾ ਖੁਲਾਸਾ ਕੀਤਾ ਹੈ.ਮਹਿਤਾਬ ਦਾ ਕਹਿਣਾ ਹੈ ਕਿ ਇਸ ਬੇਲ ਨਾਲ ਉਨ੍ਹਾਂ ਨੇ 50% ਜਿੱਤ ਹਾਸਿਲ ਕਰ ਲਈ ਹੈ.

ਜ਼ਿਕਰਯੋਗ ਹੈ ਕਿ ਖਹਿਰਾ ਭੁੱਲਥ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ.ਖਹਿਰਾ ਦਾ ਪਰਿਵਾਰ ਉਨ੍ਹਾਂ ਦਾ ਪ੍ਰਚਾਰ ਕਰ ਰਿਹਾ ਹੈ.ਜੇਲ੍ਹ ਤੋਂ ਬਾਹਰ ਆ ਕੇ ਖਹਿਰਾ ਵਲੋਂ ਨਾਮਜ਼ਦਗੀ ਪੱਤਰ ਵੀ ਭਰਿਆ ਜਾਵੇਗਾ.

Exit mobile version