ਨਵਜੋਤ ਸਿੱਧੂ ਬਾਰੇ ਸੁਖਪਾਲ ਖਹਿਰਾ ਦੀ ਭਵਿੱਖਬਾਣੀ

ਨਵਜੋਤ ਸਿੱਧੂ ਬਾਰੇ ਸੁਖਪਾਲ ਖਹਿਰਾ ਦੀ ਭਵਿੱਖਬਾਣੀ

SHARE

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਨਾ ਇਕ ਦਿਨ ਸਾਡੇ ਨਾਲ ਰਲੇਵਾਂ ਕਰਨਾ ਹੀ ਪੈਣਾ ਹੈ।  ਇਹ ਕਹਿਣਾ ਏ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ, ਜੋ ਅੱਜ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।  ਖਹਿਰਾ ਨੇ ਕਿਹਾ ਕਿ ਸਿੱਧੂ ਦੀ ਕਾਂਗਰਸ ਵਿਚ ਕੋਈ ਸੁਣਵਾਈ ਨਹੀਂ ਹੈ।  ਉਹ ਜੋ ਵੀ ਚੰਗਾ ਕਦਮ ਪੁੱਟਦੇ ਨੇ ਕਾਂਗਰਸ ਹੀ ਉਸਦੀ ਖ਼ਿਲਾਫ਼ਤ ਕਰਦੀ ਹੈ।  ਖਹਿਰਾ ਮੁਤਾਬਕ ਉਨ੍ਹਾਂ ਨੇ ਇਸ ਲਈ ਨਵਜੋਤ ਸਿੱਧੂ ਨੂੰ ਆਪਣੇ ਮੋਰਚੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Short URL:tvp http://bit.ly/2Pm7Y43

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab