ਸੁਖਪਾਲ ਖਹਿਰਾ ਨੇ ਆਪਣੀ ਗ੍ਰਿਫ਼ਤਾਰੀ ਦਾ ਜਤਾਇਆ ਖ਼ਦਸ਼ਾ

Share News:

ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ।  ਖਹਿਰਾ ਨੂੰ ਲਗਦਾ ਹੈ ਕਿ ਉਨ੍ਹਾਂ ‘ਤੇ ਕੋਈ ਝੂਠਾ ਕੇਸ ਪਾਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਉਨ੍ਹਾਂ ਗਰੀਬ ਲੋਕਾਂ ਦੀ ਪੈਰਵੀ ਕਰ ਰਹੇ ਹਨ, ਜਿਨ੍ਹਾਂ ਨੂੰ ਪੁਲਿਸ ਰੈਫਰੈਂਡਮ 2020 ਦੇ ਹਮਾਇਤੀ ਹੋਣ ਦੇ ਸ਼ੱਕ ‘ਚ ਗ੍ਰਿਫਤਾਰ ਕਰ ਰਹੀ ਹੈ।  ਇਸਦੇ ਨਾਲ ਹੀ ਖਹਿਰਾ ਨੇ ਸੀਬੀਆਈ ਵਲੋਂ ਮੁਹਾਲੀ ਅਦਾਲਤ ‘ਚ ਬੇਅਦਬੀ ਮਾਮਲਿਆਂ ਦੀ ਜਾਂਚ ਰੋਕਣ ਸਬੰਧੀ ਦਿੱਤੀ ਅਰਜ਼ੀ ‘ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

leave a reply