Home Breaking News ਇਸ ਜੱਟ ਲਈ ਪੰਜਾਬ ਹੀ ਬਣਿਆ ਕੈਨੇਡਾ-ਅਮਰੀਕਾ

ਇਸ ਜੱਟ ਲਈ ਪੰਜਾਬ ਹੀ ਬਣਿਆ ਕੈਨੇਡਾ-ਅਮਰੀਕਾ

210
0

ਕਰਤਾਰਪੁਰ ਦੇ ਪਿੰਡ ਦਿਆਲਪੁਰ ਦੇ ਵਸਨੀਕ ਕਿਸਾਨ ਸੁਖਵਿੰਦਰ ਸਿੰਘ ਖੱਖ ਨੇ ਕੈਨੇਡਾ ਅਮਰੀਕਾ ਜਾਣ ਦੀ ਥਾਂ ਆਪਣੇ ਖੇਤਾਂ ‘ਚ ਹੀ ਕੰਮ ਕਰਨ ਨੂੰ ਤਰਜੀਹ ਦਿੱਤੀ ਅਤੇ ਹੁਣ ਉਹ ਆਪਣੀਆਂ ਫ਼ਸਲਾਂ ਤੋਂ ਹੀ ਇੰਨੀ ਕਮਾਈ ਕਰ ਲੈਂਦੇ ਹਨ ਜਿੰਨੀ ਕੈਨੇਡਾ ਤੇ ਅਮਰੀਕਾ ਜਾ ਕੇ ਵੀ ਨਹੀਂ ਹੋ ਸਕਦੀ।

LEAVE A REPLY

Please enter your comment!
Please enter your name here