ਦੇਖੋ 1960 ਤੇ 2018 ਦਰਮਿਆਨ ਅੰਤਰ

ਦੇਖੋ 1960 ਤੇ 2018 ਦਰਮਿਆਨ ਅੰਤਰ

SHARE

Surrey: ਜਦੋਂ ਵੀ ਕਦੀ ਪੁਰਾਣੇ ਸਮੇਂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਮਨ ਨੂੰ ਇੱਕ ਅਜੀਬ ਹੀ ਸਕੂਨ ਮਿਲਦਾ ਹੈ, ਇਸੇ ਕਰਕੇ ਅਸੀਂ ਵੀ ਤੁਹਾਡੇ ਸ਼ਹਿਰ ਨਾਲ਼ ਜੁੜੀ ਇੱਕ ਪੁਰਾਣੀ ਯਾਦ ਸਾਂਝੀ ਕਰ ਰਹੇ ਹਾਂ।

Dumping Service 2018

ਸਰੀ ‘ਚ ਮਿਊਂਸੀਪਲ ਵੱਲੋਂ ਕੂੜਾ ਚੁੱਕਣ ਦਾ ਕੰਮ ਇੱਕ ਬਹੁਤ ਹੀ ਵਧੀਆ ਕੰਮ ਹੈ, ਜਿਸ ਲਈ ਸਿਟੀ ਦਾ ਧੰਨਵਾਦ ਕਰਨਾ ਵੀ ਬਣਦਾ ਹੈ। ਕਿਉਂ ਕਿ ਇਹ ਸਹੂਲਤ ਜਿਸਨੂੰ ਸਿਟੀ ਕਈ ਦਹਾਕਿਆਂ ਤੋਂ ਈਮਾਨਦਾਰੀ ਨਾਲ਼ ਦਿੰਦੀ ਆ ਰਹੀ ਹੈ ਸਾਡੇ ਘਰਾਂ ਤੇ ਆਲ਼ੇ-ਦੁਆਲ਼ੇ ਨੂੰ ਸੋਹਣੀ ਥਾਂ ‘ਚ ਤਬਦੀਲ ਕਰਨ ‘ਚ ਮਦਦ ਕਰਦੀ ਹੈ।

Dumping Service Surrey 1960, Photo: City of Surrey

ਇਹ ਤਸਵੀਰ 1960 ਦੇ ਡੰਪ ਟਰੱਕ ਦੀ ਹੈ, ਜੋ ਕਿ ਸਿਟੀ ਆਫ਼ ਸਰੀ ਵੱਲੋਂ ਜਾਰੀ ਕੀਤੀ ਗਈ ਹੈ।

Short URL:tvp http://bit.ly/2AmbNBG

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab