div.nsl-container[data-align="left"] {
text-align: left;
}
div.nsl-container[data-align="center"] {
text-align: center;
}
div.nsl-container[data-align="right"] {
text-align: right;
}
div.nsl-container div.nsl-container-buttons a[data-plugin="nsl"] {
text-decoration: none;
box-shadow: none;
border: 0;
}
div.nsl-container .nsl-container-buttons {
display: flex;
padding: 5px 0;
}
div.nsl-container.nsl-container-block .nsl-container-buttons {
display: inline-grid;
grid-template-columns: minmax(145px, auto);
}
div.nsl-container-block-fullwidth .nsl-container-buttons {
flex-flow: column;
align-items: center;
}
div.nsl-container-block-fullwidth .nsl-container-buttons a,
div.nsl-container-block .nsl-container-buttons a {
flex: 1 1 auto;
display: block;
margin: 5px 0;
width: 100%;
}
div.nsl-container-inline {
margin: -5px;
text-align: left;
}
div.nsl-container-inline .nsl-container-buttons {
justify-content: center;
flex-wrap: wrap;
}
div.nsl-container-inline .nsl-container-buttons a {
margin: 5px;
display: inline-block;
}
div.nsl-container-grid .nsl-container-buttons {
flex-flow: row;
align-items: center;
flex-wrap: wrap;
}
div.nsl-container-grid .nsl-container-buttons a {
flex: 1 1 auto;
display: block;
margin: 5px;
max-width: 280px;
width: 100%;
}
@media only screen and (min-width: 650px) {
div.nsl-container-grid .nsl-container-buttons a {
width: auto;
}
}
div.nsl-container .nsl-button {
cursor: pointer;
vertical-align: top;
border-radius: 4px;
}
div.nsl-container .nsl-button-default {
color: #fff;
display: flex;
}
div.nsl-container .nsl-button-icon {
display: inline-block;
}
div.nsl-container .nsl-button-svg-container {
flex: 0 0 auto;
padding: 8px;
display: flex;
align-items: center;
}
div.nsl-container svg {
height: 24px;
width: 24px;
vertical-align: top;
}
div.nsl-container .nsl-button-default div.nsl-button-label-container {
margin: 0 24px 0 12px;
padding: 10px 0;
font-family: Helvetica, Arial, sans-serif;
font-size: 16px;
line-height: 20px;
letter-spacing: .25px;
overflow: hidden;
text-align: center;
text-overflow: clip;
white-space: nowrap;
flex: 1 1 auto;
-webkit-font-smoothing: antialiased;
-moz-osx-font-smoothing: grayscale;
text-transform: none;
display: inline-block;
}
div.nsl-container .nsl-button-google[data-skin="dark"] .nsl-button-svg-container {
margin: 1px;
padding: 7px;
border-radius: 3px;
background: #fff;
}
div.nsl-container .nsl-button-google[data-skin="light"] {
border-radius: 1px;
box-shadow: 0 1px 5px 0 rgba(0, 0, 0, .25);
color: RGBA(0, 0, 0, 0.54);
}
div.nsl-container .nsl-button-apple .nsl-button-svg-container {
padding: 0 6px;
}
div.nsl-container .nsl-button-apple .nsl-button-svg-container svg {
height: 40px;
width: auto;
}
div.nsl-container .nsl-button-apple[data-skin="light"] {
color: #000;
box-shadow: 0 0 0 1px #000;
}
div.nsl-container .nsl-button-facebook[data-skin="white"] {
color: #000;
box-shadow: inset 0 0 0 1px #000;
}
div.nsl-container .nsl-button-facebook[data-skin="light"] {
color: #1877F2;
box-shadow: inset 0 0 0 1px #1877F2;
}
div.nsl-container .nsl-button-spotify[data-skin="white"] {
color: #191414;
box-shadow: inset 0 0 0 1px #191414;
}
div.nsl-container .nsl-button-apple div.nsl-button-label-container {
font-size: 17px;
font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol";
}
div.nsl-container .nsl-button-slack div.nsl-button-label-container {
font-size: 17px;
font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol";
}
div.nsl-container .nsl-button-slack[data-skin="light"] {
color: #000000;
box-shadow: inset 0 0 0 1px #DDDDDD;
}
div.nsl-container .nsl-button-tiktok[data-skin="light"] {
color: #161823;
box-shadow: 0 0 0 1px rgba(22, 24, 35, 0.12);
}
div.nsl-container .nsl-button-kakao {
color: rgba(0, 0, 0, 0.85);
}
.nsl-clear {
clear: both;
}
.nsl-container {
clear: both;
}
.nsl-disabled-provider .nsl-button {
filter: grayscale(1);
opacity: 0.8;
}
/*Button align start*/
div.nsl-container-inline[data-align="left"] .nsl-container-buttons {
justify-content: flex-start;
}
div.nsl-container-inline[data-align="center"] .nsl-container-buttons {
justify-content: center;
}
div.nsl-container-inline[data-align="right"] .nsl-container-buttons {
justify-content: flex-end;
}
div.nsl-container-grid[data-align="left"] .nsl-container-buttons {
justify-content: flex-start;
}
div.nsl-container-grid[data-align="center"] .nsl-container-buttons {
justify-content: center;
}
div.nsl-container-grid[data-align="right"] .nsl-container-buttons {
justify-content: flex-end;
}
div.nsl-container-grid[data-align="space-around"] .nsl-container-buttons {
justify-content: space-around;
}
div.nsl-container-grid[data-align="space-between"] .nsl-container-buttons {
justify-content: space-between;
}
/* Button align end*/
/* Redirect */
#nsl-redirect-overlay {
display: flex;
flex-direction: column;
justify-content: center;
align-items: center;
position: fixed;
z-index: 1000000;
left: 0;
top: 0;
width: 100%;
height: 100%;
backdrop-filter: blur(1px);
background-color: RGBA(0, 0, 0, .32);;
}
#nsl-redirect-overlay-container {
display: flex;
flex-direction: column;
justify-content: center;
align-items: center;
background-color: white;
padding: 30px;
border-radius: 10px;
}
#nsl-redirect-overlay-spinner {
content: '';
display: block;
margin: 20px;
border: 9px solid RGBA(0, 0, 0, .6);
border-top: 9px solid #fff;
border-radius: 50%;
box-shadow: inset 0 0 0 1px RGBA(0, 0, 0, .6), 0 0 0 1px RGBA(0, 0, 0, .6);
width: 40px;
height: 40px;
animation: nsl-loader-spin 2s linear infinite;
}
@keyframes nsl-loader-spin {
0% {
transform: rotate(0deg)
}
to {
transform: rotate(360deg)
}
}
#nsl-redirect-overlay-title {
font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif;
font-size: 18px;
font-weight: bold;
color: #3C434A;
}
#nsl-redirect-overlay-text {
font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif;
text-align: center;
font-size: 14px;
color: #3C434A;
}
/* Redirect END*//* Notice fallback */
#nsl-notices-fallback {
position: fixed;
right: 10px;
top: 10px;
z-index: 10000;
}
.admin-bar #nsl-notices-fallback {
top: 42px;
}
#nsl-notices-fallback > div {
position: relative;
background: #fff;
border-left: 4px solid #fff;
box-shadow: 0 1px 1px 0 rgba(0, 0, 0, .1);
margin: 5px 15px 2px;
padding: 1px 20px;
}
#nsl-notices-fallback > div.error {
display: block;
border-left-color: #dc3232;
}
#nsl-notices-fallback > div.updated {
display: block;
border-left-color: #46b450;
}
#nsl-notices-fallback p {
margin: .5em 0;
padding: 2px;
}
#nsl-notices-fallback > div:after {
position: absolute;
right: 5px;
top: 5px;
content: '\00d7';
display: block;
height: 16px;
width: 16px;
line-height: 16px;
text-align: center;
font-size: 20px;
cursor: pointer;
}
ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਦਾ ਵੱਡਾ ਤੋਹਫਾ, ਦਿੱਤੀ Y+ ਸਕਿਓਰਿਟੀ

ਡੈਸਕ- ਹਾਲ ਹੀ ਵਿਚ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਦੋਹਾਂ ਹੀ ਆਗੂਆਂ ਦੀ ਸਕਿਓਰਿਟੀ ਵਿਚ ਵਾਧਾ ਕਰਦੇ ਹੋਏ ਗ੍ਰਹਿ ਮੰਤਰਾਲੇ ਵੱਲੋ Y+ ਸਕਿਓਰਿਟੀ ਦਿੱਤੀ ਗਈ ਹੈ। ਹੁਣ ਸੁਸ਼ੀਲ ਰਿੰਕੂ ਦੀ ਸਕਿਓਰਿਟੀ ਵਿਚ 18 ਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਵਿਚ 11 ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ।
ਦੱਸ ਦੇਈਏ ਕਿ ਜਲੰਧਰ ਤੋਂ ਆਪ ਦੇ ਸਾਂਸਦ ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੁਰਾਲ ਹਾਲ ਹੀ ਵਿਚ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬੀਜੇਪੀ ਵਿਚ ਸ਼ਾਮਲ ਹੋਏ ਹਨ। ਇਸ ਮਗਰੋਂ ਪੰਜਾਬ ਸਰਕਾਰ ਵੱਲੋਂ ਦੋਹਾਂ ਦੀ ਸੁਰੱਖਿਆ ਵਿਚ ਕਟੌਤੀ ਦੇ ਹੁਕਮ ਦਿੱਤੇ ਗਏ ਸਨ। ਰਿੰਕੂ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਕਮਾਂਡੋ ਵਾਪਸ ਬੁਲਾ ਲਏ ਗਏ, ਨਾਲ ਹੀ ਇਕ ਸੁਰੱਖਿਆ ਗੱਡੀ ਨੂੰ ਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ। ਇਸ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬਾਅਦ ਸੁਸ਼ੀਲ ਰਿੰਕੂ ਤੇ ਅੰਗੁਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਵਿਚ ਮੁੱਖ ਤੌਰ ‘ਤੇ ਉਨ੍ਹਾਂ ਦੀ ਘਟਾਈ ਗਈ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਸੀ। ਦੋਵੇਂ ਨੇਤਾਵਾਂ ਦਾ ਕਹਿਣਾ ਸੀ ਕਿ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਮਗਰੋਂ ਹੁਣ ਕੇਂਦਰ ਵੱਲੋਂ ਦੋਹਾਂ ਨੂੰ Y+ ਸਕਿਓਰਿਟੀ ਦਿੱਤੀ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਬੀਜੇਪੀ ਵਿਚ ਜਾਣ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਦੋਹਾਂ ਆਗੂਆਂ ਨੇ ਦੋ ਦਿਨ ਪਹਿਲਾਂ ਜਲੰਧਰ ਤੋਂ ਦਰਜਨ ਤੋਂ ਵੱਧ ਕੌਂਸਲਰਾਂ ਨੂੰ ਵੀ ਬੀਜੇਪੀ ਵਿਚ ਸ਼ਾਮਲ ਕਰਵਾਇਆ ਹੈ। ਚੰਡੀਗੜ੍ਹ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਵਿੱਚ ਸਭ ਤੋਂ ਵੱਧ ਚਰਚਿਤ ਨਾਂ ਕਮਲਜੀਤ ਸਿੰਘ ਭਾਟੀਆ ਦਾ ਹੈ। ਉਨ੍ਹਾਂ ਦੇ ਨਾਲ ਸੌਰਭ ਸੇਠ, ਕਵਿਤਾ ਸੇਠ, ਵਿਪਨ ਕੁਮਾਰ ਉਰਫ਼ ਬੱਬੀ ਚੱਢਾ, ਅਮਿਤ ਸਿੰਘ ਸੰਧਾ, ਮਨਜੀਤ ਸਿੰਘ ਟੀਟ, ਰਾਧਿਕਾ ਪਾਠਕ, ਕਰਨ ਪਾਠਕ, ਵਰੇਸ਼ ਮਿੰਟੂ, ਹਰਵਿੰਦਰ ਲਾਡਾ ਅਤੇ ਹੋਰ ਆਗੂ ਸ਼ਾਮਲ ਹਨ।
ਰਿੰਕੂ ਅਤੇ ਅੰਗੁਰਾਲ ਨੇ ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਸ਼ਹਿਰ ਭਰ ਵਿੱਚ ਆਪਣੇ ਸਾਥੀ ਆਗੂਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤ, ਜਿਸ ਤੋਂ ਬਾਅਦ ਕੱਲ੍ਹ ਯਾਨੀ ਸ਼ਨੀਵਾਰ ਨੂੰ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਭਾਜਪਾ ‘ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਕੌਂਸਲਰ ‘ਆਪ’-ਕਾਂਗਰਸੀ ਕੌਂਸਲਰ ਹਨ, ਜਿਨ੍ਹਾਂ ਦਾ ਆਪਣੇ ਇਲਾਕਿਆਂ ‘ਚ ਕਾਫੀ ਪ੍ਰਭਾਵ ਹੈ।