ਜਕਾਰਤਾ ਪੁਲਸ ਨੇ ਕਤਲ ਦਾ ਦੋਸ਼ ਲਗਾਇਆ Archives - TV Punjab | Punjabi News Channel

ਅੰਮ੍ਰਿਤਸਰ ਦੇ 2 ਨੌਜਵਾਨ ‘Donkey’ ਲਗਾ ਕੇ ਜਾ ਰਹੇ ਸਨ ਅਮਰੀਕਾ, ਹੱਤਿਆ ਦੇ ਦੋਸ਼ ‘ਚ ਇੰਡੋਨੇਸ਼ੀਆ ‘ਚ ਹੋਏ ਗ੍ਰਿਫਤਾਰ
ਅੰਮ੍ਰਿਤਸਰ: ਇੰਡੋਨੇਸ਼ੀਆ ਦੀ ਡੇਨਪਾਸਰ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਭਾਰਤ ਤੋਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੌਜਵਾਨਾਂ ਨੂੰ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇੰਡੋਨੇਸ਼ੀਆ ‘ਚ ਰਹਿਣ ਵਾਲੇ ਲੋਕਾਂ ਦੇ ਘਰ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਇੰਡੋਨੇਸ਼ੀਆਈ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਨੇ 39 ਸਾਲਾ ਇੰਡੋਨੇਸ਼ੀਆਈ ਨਾਗਰਿਕ ਨੂੰ ਟੁਕਦ ਬਿਲੋਕ, ਸਨੂਰ ਕੌਹ ‘ਚ ਮਾਰ ਦਿੱਤਾ ਹੈ, ਜਿਸ ਦੇ ਘਰ ਦੋਵੇਂ ਦੋਸ਼ੀ 10 ਮਈ ਤੋਂ ਰਹਿ ਰਹੇ ਸਨ। ਦੋਵਾਂ ਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ।

ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਨੌਜਵਾਨਾਂ ਨਾਲ ਟਰੈਵਲ ਏਜੰਟ ਨੇ ਠੱਗੀ ਮਾਰੀ ਹੈ। ਉਸ ‘ਤੇ ਪਹਿਲਾਂ ਵੀ ਕਈ ਅਪਰਾਧਾਂ ਦੇ ਦੋਸ਼ ਲੱਗ ਚੁੱਕੇ ਹਨ। ਅਤੇ ਉਸ ਨੇ ਹੀ ਇਨ੍ਹਾਂ ਦੋ ਨੌਜਵਾਨਾਂ ਨੂੰ ਇੰਡੋਨੇਸ਼ੀਆ ਭੇਜਿਆ ਸੀ। ਇਹ ਦੋਵੇਂ ਪੰਜਾਬੀ ਨੌਜਵਾਨ 5 ਦਿਨਾਂ ਤੋਂ ਅਗਵਾ ਸਨ। ਜਦੋਂ ਉਹ ਦੋਵੇਂ ਅਹਾਨ ਤੋਂ ਭੱਜ ਗਏ ਤਾਂ ਇੰਡੋਨੇਸ਼ੀਆਈ ਪੁਲਿਸ ਨੇ ਉਨ੍ਹਾਂ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।

The post ਅੰਮ੍ਰਿਤਸਰ ਦੇ 2 ਨੌਜਵਾਨ ‘Donkey’ ਲਗਾ ਕੇ ਜਾ ਰਹੇ ਸਨ ਅਮਰੀਕਾ, ਹੱਤਿਆ ਦੇ ਦੋਸ਼ ‘ਚ ਇੰਡੋਨੇਸ਼ੀਆ ‘ਚ ਹੋਏ ਗ੍ਰਿਫਤਾਰ appeared first on TV Punjab | Punjabi News Channel.