ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ Archives - TV Punjab | Punjabi News Channel

ਨਵਜੋਤ ਸਿੱਧੂ ਨੇ ਆਪਣੀ ਪਤਨੀ ਲਈ ਕੀਤੀ ਅਰਦਾਸ, ਟਵੀਟ ਕਰਕੇ ਸ਼ੇਅਰ ਕੀਤੀ ਇਹ ਵੀਡੀਓ
ਅੰਮ੍ਰਿਤਸਰ: ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਲਈ ਅਰਦਾਸ ਕੀਤੀ ਹੈ। ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਕੈਂਸਰ-2 ਸਟੇਜ ਦੀ ਮਰੀਜ਼ ਹੈ। ਅਪ੍ਰੈਲ ਮਹੀਨੇ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਅਪਰੇਸ਼ਨ ਤੋਂ ਬਾਅਦ ਡਾਕਟਰ ਨਵਜੋਤ ਕੌਰ ਦੀ ਪਹਿਲੀ ਕੀਮੋਥੈਰੇਪੀ ਕੀਤੀ ਗਈ ਸੀ। ਇਸ ਕਾਰਨ ਪਤੀ-ਪਤਨੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ।

When you accept the good and bad of life as god’s grace everything flows like a river…….. submitting to god’s will ….. रज़ा में राज़ी …. her first chemotherapy. pic.twitter.com/jngrI2PGTr

— Navjot Singh Sidhu (@sherryontopp) May 11, 2023

ਆਪਣੀ ਪਤਨੀ ਦੀ ਪਹਿਲੀ ਕੀਮੋਥੈਰੇਪੀ ਤੋਂ ਬਾਅਦ ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹੋਏ ਸਿੱਧੂ ਨੇ ਲਿਖਿਆ-ਜਦੋਂ ਤੁਸੀਂ ਜ਼ਿੰਦਗੀ ਦੇ ਚੰਗੇ-ਬੁਰੇ ਨੂੰ ਰੱਬ ਦੀ ਕਿਰਪਾ ਮੰਨ ਲੈਂਦੇ ਹੋ ਤਾਂ ਸਭ ਕੁਝ ਨਦੀ ਵਾਂਗ ਵਹਿ ਜਾਂਦਾ ਹੈ…ਰੱਬ ਦੀ ਮਰਜ਼ੀ ਦੇ ਅਧੀਨ ਹੋਣਾ…ਰਜ਼ਾ ਵਿੱਚ ਸਹਿਮਤੀ…

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਸੀ, ਜਿਸ ‘ਚ ਉਹ ਆਪਣੇ ਲੰਬੇ ਵਾਲ ਕੱਟਣ ਤੋਂ ਬਾਅਦ ਬੁਆਏ ਕੱਟ ਲੁੱਕ ‘ਚ ਨਜ਼ਰ ਆ ਰਹੀ ਸੀ। ਉਸ ਨੇ ਕਿਹਾ ਕਿ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਉਸ ਨੇ ਦੂਜਿਆਂ ਦੇ ਦਰਦ ਨੂੰ ਜਾਣਿਆ ਹੈ, ਇਸੇ ਲਈ ਉਸ ਨੇ ਆਪਣੇ ਲੰਬੇ ਵਾਲ ਕੱਟ ਕੇ ਉਨ੍ਹਾਂ ਨੂੰ ਦਾਨ ਕੀਤੇ ਹਨ।

The post ਨਵਜੋਤ ਸਿੱਧੂ ਨੇ ਆਪਣੀ ਪਤਨੀ ਲਈ ਕੀਤੀ ਅਰਦਾਸ, ਟਵੀਟ ਕਰਕੇ ਸ਼ੇਅਰ ਕੀਤੀ ਇਹ ਵੀਡੀਓ appeared first on TV Punjab | Punjabi News Channel.