3 youths killed in road accident Archives - TV Punjab | Punjabi News Channel

ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ
ਫ਼ਿਰੋਜ਼ਪੁਰ : ਫ਼ਿਰੋਜ਼ਪੁਰ-ਆਰਿਫ਼ ਕੇ ਮੇਨ ਰੋਡ ‘ਤੇ ਰਾਤ ਕਰੀਬ ਸਾਢੇ 9 ਵਜੇ ਵਾਹਕਾ ਮੋੜ ਦੇ ਨਜ਼ਦੀਕ ਪੈਲੇਸ ਦੇ ਕੋਲ ਹੋਏ ਭਿਆਨਕ ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰ ਅਨੁਸਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਸਵਿਫ਼ਟ ਕਾਰ ਟਰਾਲੇ ਦੇ ਥੱਲੇ ਧਸ ਜਾਣ ਕਾਰਨ ਭਿਆਨਕ ਐਕਸੀਡੈਂਟ ਹੋ ਗਿਆ। ਜਿਸ ਕਾਰਨ ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ।

ਇਨ੍ਹਾਂ ਨੌਜਵਾਨਾਂ ਦੀ ਪਛਾਣ ਮਾਣਾ, ਗੁਰਜੰਟ, ਟਿੱਡੂ ਸ਼ਰਮਾ ਵਜੋਂ ਹੋਈ ਹੈ। ਇਹ ਤਿੰਨ ਨੌਜਵਾਨ ਆਪਣੀ ਸਵਿਫ਼ਟ ਕਾਰ ‘ਤੇ ਫ਼ਿਰੋਜ਼ਪੁਰ ਤੋਂ ਮੱਲਾਂਵਾਲਾ ਨੂੰ ਆ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਵਾਹਕਾ ਮੋੜ ਦੇ ਨਜ਼ਦੀਕ ਪੈਂਦੇ ਪੈਲੇਸ ਦੇ ਕੋਲ ਪਹੁੰਚੀ ਤਾਂ ਮੱਲਾਂਵਾਲਾ ਨੂੰ ਜਾ ਰਹੇ ਟਰਾਲੇ ਦੇ ਥੱਲੇ ਵੜ ਗਈ।

ਜਿਸ ਕਾਰਨ ਸਵਿਫ਼ਟ ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਤਿੰਨੇ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ।

ਟੀਵੀ ਪੰਜਾਬ ਬਿਊਰੋ

The post ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ appeared first on TV Punjab | Punjabi News Channel.