abhishek sharma cricketer Archives - TV Punjab | Punjabi News Channel

ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ, ਭਾਰਤੀ ਕ੍ਰਿਕੇਟ ਟੀਮ ‘ਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਨੇ ਵੰਡੇ ਲੱਡੂ
ਡੈਸਕ- ਅੰਮ੍ਰਿਤਸਰ ਤੋਂ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਸਲੈਕਸ਼ਨ ਹੋਣ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਉਥੇ ਹੀ ਸ਼ਹਿਰ ਵਾਸੀਆਂ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਦੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਜੋ ਕਿ ਖ਼ੁਦ ਵੀ ਬਚਿਆਂ ਨੂੰ ਕ੍ਰਿਕੇਟ ਦੀ ਟ੍ਰੇਨਿੰਗ ਦਿੰਦੇ ਹਨ ਅਤੇ ਕੋਚ ਵੀ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਸਾਡੇ ਬੇਟੇ ਅਭਿਸ਼ੇਕ ਸ਼ਰਮਾ ਦੀ ਭਾਰਤੀ ਟੀਮ ਵੀ ਸਿਲੈਕਸ਼ਨ ਹੋਈ ਹੈ, ਜੋ ਜ਼ਿੰਬਾਬਵੇ ਦੌਰੇ ਲਈ ਜਾ ਰਹੀ ਹੈ। ਉਸ ਨੂੰ ਲੈ ਕੇ ਸਾਰੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਕਿ ਉਨ੍ਹਾਂ ਦਾ ਪੁੱਤ ਦੇਸ਼ ਦੇ ਲਈ ਖੇਡਣ ਜਾ ਰਿਹਾ ਹੈ। ਸਾਡਾ ਤੇ ਦੇਸ਼ ਦਾ ਨਾਂਅ ਰੋਸ਼ਨ ਕਰੇਗਾ। ਇਸ ਮੌਕੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਖੁਸ਼ੀ ਦਾ ਬੜਾ ਦਿਨ ਹੈ, ਪਰ ਘਰ ਅੱਜ ਇੰਨੀ ਵੱਡੀ ਖੁਸ਼ੀ ਦਾ ਦਿਨ ਆਇਆ ਹੈ ਅਭਿਸ਼ੇਕ ਸ਼ਰਮਾ ਇੰਡੀਆ ਟੀਮ ਵਿਚ ਸਲੈਕਟ ਹੋਇਆ ਹੈ। ਜਦੋਂ ਦਾ ਉਹਦਾ ਨਾਂ ਆਇਆ ਅਸੀਂ ਬਹੁਤ ਖੁਸ਼ ਹਾਂ।

The post ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ, ਭਾਰਤੀ ਕ੍ਰਿਕੇਟ ਟੀਮ ‘ਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਨੇ ਵੰਡੇ ਲੱਡੂ appeared first on TV Punjab | Punjabi News Channel.