air passenger Archives - TV Punjab | Punjabi News Channel

ਕੋਰੋਨਾ ਕਾਰਨ UAE ਦੀ ਸਖਤੀ ਬਰਕਰਾਰ, 30 ਜੂਨ ਤੱਕ ਭਾਰਤੀ ਯਾਤਰੀਆਂ ਦੀ ‘ਐਂਟਰੀ ਬੈਨ’
ਟੀਵੀ ਪੰਜਾਬ ਬਿਊਰੋ-ਯੂਨਾਈਟਿਡ ਅਰਬ ਇਕ (UAE) ਨੇ 30 ਜੂਨ, 2021 ਤੱਕ ਭਾਰਤ ਤੋਂ ਯਾਤਰੀ ਉਡਾਣਾਂ ਆਉਣ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਰੋਕ 25 ਅਪ੍ਰੈਲ ਤੱਕ ਲਾਈ ਗਈ ਸੀ। ਯੂਨਾਈਟਿਡ ਅਰਬ ਇਮੀਰੇਟਸ  ਨੇ ਇਹ ਫ਼ੈਸਲਾ ਭਾਰਤ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਲਿਆ ਸੀ। ਉੱਥੇ ਹੀ, ਮੌਜੂਦਾ ਲਾਈ ਰੋਕ 14 ਜੂਨ ਨੂੰ ਖ਼ਤਮ ਹੋਣ ਵਾਲੀ ਸੀ, ਜੋ ਹੁਣ ਅੱਗੇ ਵਧਾ ਦਿੱਤੀ ਗਈ ਹੈ।

UAE ਨੇ ਇਹ ਵੀ ਕਿਹਾ ਹੈ ਕਿ ਪਿਛਲੇ 14 ਦਿਨਾਂ ਵਿਚ ਭਾਰਤ ਤੋਂ ਆਏ ਯਾਤਰੀਆਂ ਨੂੰ ਕਿਸੇ ਵੀ ਹੋਰ ਰਸਤਿਓਂ ਆਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਕੋਵਿਡ-19 ਪ੍ਰੋਟੋਕਾਲ ਸ਼ਰਤਾਂ ਤਹਿਤ UAE ਦੇ ਨਾਗਰਿਕਾਂ, UAE ਦੇ ਗੋਲਡਨ ਵੀਜ਼ਾਧਾਰਕਾਂ ਅਤੇ ਕੂਟਨੀਤਕ ਮਿਸ਼ਨਾਂ ਦੇ ਮੈਂਬਰਾਂ ਨੂੰ ਯਾਤਰਾ ਦੀ ਛੋਟ ਦਿੱਤੀ ਗਈ ਹੈ। ਗੌਰਤਲਬ ਹੈ ਕਿ UAE ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਗਏ ਲੋਕਾਂ ਦਾ ਗੜ੍ਹ ਹੈ। ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕੋਈ ਵੀ ਮੁਲਕ ਜੋਖ਼ਮ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ UAE ਨੇ ਯਾਤਰਾ ‘ਤੇ ਰੋਕ ਵਧਾਈ ਹੈ। ਇਸ ਤੋਂ ਪਹਿਲਾਂ ਕੁਝ ਹੋਰ ਮੁਲਕਾਂ ਨੇ ਵੀ ਭਾਰਤ ਤੋਂ ਯਾਤਰਾ ਮੁਲਤਵੀ ਕਰ ਦਿੱਤੀ ਸੀ। ਹਾਲਾਂਕਿ, ਭਾਰਤ ਵਿਚ ਕੋਰੋਨਾ ਮਾਮਲੇ ਪਹਿਲਾਂ ਨਾਲੋਂ ਘੱਟ ਰਹੇ ਹਨ ਪਰ ਦੋ ਲੱਖ ਤੋਂ ਵੱਧ ਰੋਜ਼ਾਨਾ ਮਰੀਜ਼ਾਂ ਦਾ ਵਧਣਾ ਹੁਣ ਵੀ ਗੰਭੀਰ ਬਣਿਆ ਹੋਇਆ ਹੈ।

The post ਕੋਰੋਨਾ ਕਾਰਨ UAE ਦੀ ਸਖਤੀ ਬਰਕਰਾਰ,  30 ਜੂਨ ਤੱਕ ਭਾਰਤੀ ਯਾਤਰੀਆਂ ਦੀ ‘ਐਂਟਰੀ ਬੈਨ’ appeared first on TV Punjab | Punjabi News Channel.