amritpal Archives - TV Punjab | Punjabi News Channel

ਭਾਰਤ ਸਰਕਾਰ ਦੀ BLACK LIST ‘ਚ ਸ਼ਾਮਿਲ ਹੋਣਗੇ ਵਿਦੇਸ਼ਾਂ ‘ਚ ਭਾਰਤ ਵਿਰੋਧੀ ਪ੍ਰਦਰਸ਼ਨ ਕਰਨ ਵਾਲੇ !
ਡੈਸਕ- ਮੋਦੀ ਸਰਕਾਰ ਨੇ ਅਆਪਣੇ ਪਹਿਲੇ ਕਾਰਜਕਾਲ ਚ ਬਲੈਕ ਲਿਸਟ ਨੂੰ ਲਗਭਗ ਖਤਮ ਕਰ ਦਿੱਤਾ ਸੀ । ਤਤਕਾਲੀ ਭਾਈਵਾਲ ਪਾਰਟੀ ਅਕਾਲੀ ਦਲ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਇਸਦਾ ਸਵਾਗਤ ਕੀਤਾ ਸੀ । ਧੰਨਵਾਦ ਜਤਾਇਆ ਗਿਆ ਸੀ ਕਿ ਹੁਣ ਲੰਮੇ ਸਮੇਂ ਤੋਂ ਵਿਦੇਸ਼ਾਂ ਚ ਰਹਿ ਰਹੇ ਲੋਕ ਹੁਣ ਆਜ਼ਾਦੀ ਨਾਲ ਭਾਰਤੀ ਸਰਜਮੀਂ ‘ਤੇ ਆ ਸਕਣਗੇ ।ਪਰ ਹੁਣ ਅੰਮ੍ਰਿਤਪਾਲ ਦੇ ਮੁੱਦੇ ‘ਤੇ ਵਿਦੇਸ਼ਾਂ ਚ ਹੋ ਰਹੇ ਪ੍ਰਦਰਸ਼ਨਾਂ ਨੇ ਭਾਰਤ ਸਰਕਾਰ ਨੂੰ ਮੁੜ ਤੋਂ ਬਲੈਕ ਲਿਸਟ ਬਨਾਉਣ ‘ਤੇ ਮਜ਼ਬੂਰ ਕਰ ਦਿੱਤਾ ਹੈ ।ਮਿਲੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਨੇ ਲੰਡਨ ਚ ਭਾਰਤੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਆਪਣੇ ਦੇਸ਼ ਦੇ ਲੋਕਾਂ ‘ਤੇ ਨਜ਼ਰ ਰਖਣੀ ਸ਼ੁਰੂ ਕਰ ਦਿੱਤੀ ਹੈ ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਖਿਲਾਫ ਐਕਸ਼ਨ ਮਗਰੋਂ ਵਿਦੇਸ਼ਾਂ ਵਿੱਚ ਵਿਰੋਧ ਕਰਨ ਵਾਲਿਆਂ ਖਿਲਾਫ ਭਾਰਤ ਸਰਕਾਰ ਨੇ ਕਾਰਵਾਈ ਵਿੱਢ ਦਿੱਤੀ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਵੱਡੀ ਕਾਰਵਾਈ ਕੀਤੀ ਹੈ। ਲੰਡਨ ‘ਚ ਭਾਰਤੀ ਦੂਤਾਵਾਸ ‘ਚ ਖਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ‘ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਯੂਏਪੀਏ ਤੇ ਪੀਡੀਪੀਪੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਜਿਹੇ ਲੋਕਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ ਜੋ ਭਾਰਤ ਦੇ ਨਾਗਰਿਕ ਹਨ ਤੇ ਬਾਹਰ ਰਹਿੰਦੇ ਹਨ ਤੇ ਭਾਰਤ ਵਿਰੋਧੀ ਪ੍ਰਦਰਸ਼ਨ ਦਾ ਹਿੱਸਾ ਰਹੇ ਹਨ।

ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਅੱਠ ਪੁਲਿਸ ਕੇਸ ਦਰਜ ਕੀਤੇ ਹਨ। ਪੁਲਿਸ ਨੇ ਦੱਸਿਆ ਹੈ ਕਿ ਹੁਣ ਤੱਕ 207 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ’ਚੋਂ 30 ਵਿਅਕਤੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕੀਤੇ ਗਏ ਹਨ ਜਦੋਂਕਿ 177 ਜਣਿਆ ਨੂੰ ਧਾਰਾ 107,151 ਤਹਿਤ ਹੀ ਹਿਰਾਸਤ ’ਚ ਰੱਖਿਆ ਹੈ।

ਵੱਡੇ ਪੱਧਰ ਉੱਪਰ ਗ੍ਰਿਫਤਾਰੀਆਂ ਕਰਕੇ ਪੁਲਿਸ ਤੰ ਪੰਜਾਬ ਸਰਕਾਰ ਖਿਲਾਫ ਲੋਕਾਂ ਵਿੱਚ ਰੋਸ ਵਧਣ ਲੱਗਾ ਹੈ। ਸੋਸ਼ਲ ਮੀਡੀਆ ਉੱਪਰ ਗ੍ਰਿਫਤਾਰੀਆਂ ਉੱਪਰ ਸਵਾਲ ਉਠਾਏ ਜਾ ਰਹੇ ਹਨ। ਸਿਆਸੀ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਕਰਕੇ ਸਿਆਸੀ ਤੌਰ ’ਤੇ ਪੰਜਾਬ ਵਿੱਚ ਸਰਕਾਰ ਪ੍ਰਤੀ ਅਜਿਹਾ ਨਜ਼ਰੀਆ ਬਣਨਾ ਸ਼ੁਰੂ ਹੋ ਗਿਆ ਹੈ ਕਿ ਪੰਜਾਬ ਪੁਲਿਸ ਸੂਬੇ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਰਹੀ ਹੈ।

The post ਭਾਰਤ ਸਰਕਾਰ ਦੀ BLACK LIST ‘ਚ ਸ਼ਾਮਿਲ ਹੋਣਗੇ ਵਿਦੇਸ਼ਾਂ ‘ਚ ਭਾਰਤ ਵਿਰੋਧੀ ਪ੍ਰਦਰਸ਼ਨ ਕਰਨ ਵਾਲੇ ! appeared first on TV Punjab | Punjabi News Channel.

ਅੰਮ੍ਰਿਤਪਾਲ ਨਾਲ ਵਿਵਾਦ ਮਗਰੋਂ ਪੁਲਿਸ ਦੀ ਤਿਆਰੀ, ਨਿਹੰਗ ਸਿੰਘਾਂ ਤੋਂ ਟ੍ਰੇਨਿੰਗ ਲੈ ਰਹੀ ਪੰਜਾਬ ਪੁਲਿਸ
ਪਿਛਲੇ ਦਿਨੀਂ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਤੇ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਸਿੱਖ ਜਥੇਬੰਦੀਆਂ ਦੇ ਨਾਲ ਹੋਈ ਝੜਪ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਯਾਦ ਰਹੇ ਕਿ ਅੰਮ੍ਰਿਤਸਰ ਤੇ ਚੰਡੀਗੜ੍ਹ ਦੋਵਾਂ ਥਾਵਾਂ ਉੱਤੇ ਨਹਿੰਗ ਜਥੇਬੰਦੀਆਂ ਵੱਲੋਂ ਪੁਲਿਸ ਉਤੇ ਹਮਲਾ ਕੀਤਾ ਗਿਆ ਸੀ ਤੇ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੂੰ ਪਿੱਛੇ ਹਟਣਾ ਪਿਆ ਸੀ।

ਜ਼ਿਕਰ ਕਰ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਪੁਲਿਸ ਹੁਣ ਗਤਕਾ ਸਿੱਖ ਰਹੀ ਹੈ। ਇੱਥੇ ਨਾ ਸਿਰਫ਼ ਗੱਤਕਾ ਸਿੱਖਿਆ ਜਾ ਰਿਹਾ ਹੈ, ਸਗੋਂ ਇਸ ਦੇ ਹਮਲੇ ਨੂੰ ਰੋਕਦੇ ਹੋਏ ਭੀੜ ਨੂੰ ਕਿਵੇਂ ਭਜਾਉਣਾ ਹੈ, ਇਸ ਦੀ ਸਿਖਲਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਪਿਛਲੇ ਦਿਨੀਂ ਸੰਕੇਤ ਦਿੱਤੇ ਸਨ ਕਿ ਪੰਜਾਬ ਪੁਲਿਸ ਅਜਿਹੇ ਹਮਲਿਆਂ ਤੋਂ ਬਚਾਅ ਕਰੇਗੀ। ਸਪੱਸ਼ਟ ਹੈ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਈ ਇਹ ਸਿਖਲਾਈ ਜਲਦੀ ਹੀ ਹੋਰਨਾਂ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰੇਟਾਂ ਵਿੱਚ ਵੀ ਲਗਾਈ ਜਾਵੇਗੀ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਅਜਨਾਲਾ ਪੁਲਿਸ ਸਟੇਸ਼ਨ ਅਤੇ ਚੰਡੀਗੜ੍ਹ ਬਾਰਡਰ ’ਤੇ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਗੱਤਕਾ ਸਿੱਖ ਗੁਰੂਆਂ ਨਾਲ ਜੁੜਿਆ ਇੱਕ ਰਵਾਇਤੀ ਮਾਰਸ਼ਲ ਆਰਟ ਅਨੁਸ਼ਾਸਨ ਹੈ। ਇਹ ਤਲਵਾਰ ਅਤੇ ਸੋਟੀ ਨਾਲ ਲੜਨ ਦੀਆਂ ਯੋਗਤਾਵਾਂ ਦੇ ਨਾਲ-ਨਾਲ ਸੰਜਮ ਪੈਦਾ ਕਰਦਾ ਹੈ। ਗੱਤਕੇ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ 6ਵੇਂ ਸਿੱਖ ਗੁਰੂ ਹਰਗੋਬਿੰਦ ਨੇ ਮੁਗਲ ਸ਼ਾਸਨ ਦੌਰਾਨ ਸਵੈ-ਰੱਖਿਆ ਲਈ ‘ਕਿਰਪਾਨ’ ਦੀ ਵਰਤੋਂ ਕੀਤੀ ਸੀ। ਇਹ ਇੱਕ ਸਟਿੱਕ ਲੜਨ ਦੀ ਸ਼ੈਲੀ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਭਾਗੀਦਾਰ ਸ਼ਾਮਲ ਹੁੰਦੇ ਹਨ ਜੋ ਕਿ ਵਧੇਰੇ ਘਾਤਕ ਸ਼ਸਤਰ ਵਿਦਿਆ ਦਾ ਇੱਕ ਹਲਕਾ ਰੂਪ ਹੈ। ਗਤਕੇ ਵਿੱਚ ਸ਼ਸਤਰ ਵਿਦਿਆ ਦੀਆਂ ਤਿੱਖੀਆਂ ਤਲਵਾਰਾਂ ਦੀ ਥਾਂ ਲੱਕੜ ਦੀਆਂ ਸੋਟੀਆਂ  ਅਤੇ ਢਾਲਾਂ ਨਾਲ ਲੈ ਲਈਆਂ ਗਈਆਂ ਹਨ। 10ਵੇਂ ਗੁਰੂ ਗੋਬਿੰਦ ਸਿੰਘ ਦੁਆਰਾ ਸਵੈ-ਰੱਖਿਆ ਲਈ ਹਰ ਕਿਸੇ ਲਈ ਹਥਿਆਰ ਲਾਜ਼ਮੀ ਕੀਤੇ ਗਏ ਸਨ। ਗੱਤਕਾ ਪਹਿਲਾਂ ਗੁਰਦੁਆਰਿਆਂ, ਨਗਰ ਕੀਰਤਨਾਂ ਅਤੇ ਅਖਾੜਿਆਂ ਤੱਕ ਸੀਮਤ ਸੀ, ਪਰ ਹੁਣ 2008 ਵਿੱਚ ਗੱਤਕਾ ਫੈਡਰੇਸ਼ਨ ਆਫ਼ ਇੰਡੀਆ (ਜੀਐਫਆਈ) ਦੇ ਗਠਨ ਤੋਂ ਬਾਅਦ ਇਸ ਨੂੰ ਖੇਡ ਸ਼੍ਰੇਣੀ ਵਿੱਚ ਮੌਜੂਦਗੀ ਮਿਲਦੀ ਹੈ।

The post ਅੰਮ੍ਰਿਤਪਾਲ ਨਾਲ ਵਿਵਾਦ ਮਗਰੋਂ ਪੁਲਿਸ ਦੀ ਤਿਆਰੀ,  ਨਿਹੰਗ ਸਿੰਘਾਂ ਤੋਂ ਟ੍ਰੇਨਿੰਗ ਲੈ ਰਹੀ ਪੰਜਾਬ ਪੁਲਿਸ appeared first on TV Punjab | Punjabi News Channel.

ਧਰਨੇ-ਪ੍ਰਦਰਸ਼ਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ‘ਤੇ ਰੋਕ ਲਗਾਉਣ ਜਥੇਦਾਰ-ਧਾਲੀਵਾਲ
ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਖਾਸ ਅਪੀਲ ਕੀਤੀ ਹੈ । ਧਾਲੀਵਾਲ ਦਾ ਕਹਿਣਾ ਹੈ ਕਿ ਅਜਨਾਲਾ ਹਮਲੇ ਦੌਰਾਨ ਵਾਰਿਸ ਪੰਜਾਬ ਦੇ ਲੋਕਾਂ ਵਲੋਂ ਗ੍ਰੰਥ ਸਾਹਿਬ ਦੀ ਮੌਜੂਦਗੀ ਚ ਹਮਲਾ ਕੀਤਾ ਗਿਆ ਸੀ । ਪੁਲਿਸ ਨੇ ਗੁਰੁ ਦਾ ਸਤਿਕਾਰ ਕਰਦੇ ਹੋਏ ਭੀੜ ‘ਤੇ ਲਾਠੀਚਾਰਜ ਜਾਂ ਪਥਰਾਅ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਅਜਿਹੇ ਪ੍ਰਦਰਸ਼ਨਾ ਚ ਗੁਰੁ ਗ੍ਰੰਥ ਸਾਹਿਬ ਦੀ ਮੌਜੂਦਗੀ ਨੂੰ ਲੈ ਹੁਕਮ ਜਾਰੀ

ਕਰਨ ।

ਚੰਡੀਗੜ੍ਹ ਚ ਮੀਡੀਆ ਨਾਲ ਗੱਲਬਾਤ ਕਰਦਿਆ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਭਰੋਸਾ ਜਤਾਇਆ ਹੈ । ਸਾਡਾ ਨੇਤਾ ਪੰਜਾਬੀਆਂ ਨੂੰ ਨਿਰਾਸ਼ ਨਹੀਂ ਕਰੇਗਾ। ਸੂਬੇ ਚ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਅਜਨਾਲਾ ਹਮਲੇ ਦੇ ਦੋਸ਼ੀਆਂ ‘ਤੇ ਕਾਰਵਾਈ ਦੇ ਸਵਾਲ ਚ ਧਾਲੀਵਾਲ ਨੇ ਕਿਹਾ ਕਿ ਸੱਭ ਤੋਂ ਉੱਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਹਨ । ਸਾਨੂੰ ਖੁਸ਼ੀ ਹੈ ਕਿ ਪੰਜਾਬ ਪੁਲਿਸ ਨੇ ਸੂਝਬੂਝ ਨਾਲ ਮੌਕੇ ‘ਤੇ ਫੈਸਲਾ ਲਿਆ।ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਪੰਜਾਬ ਦੇ ਵਿਕਾਸ ‘ਤੇ ਹੈ । ਰਹੀ ਗੱਲ ਫੱਟੜ ਪੁਲਿਸ ਜਵਾਨਾ ਦੀ ਤਾਂ ਸਮਾਂ ਆਉਣ ‘ਤੇ ਹਰੇਕ ਨੂੰ ਪਤਾ ਲੱਗ ਜਾਵੇਗਾ ਕਿ ਉਸ ਸਮੇਂ ਲਿਆ ਗਿਆ ਫੈਸਲਾ ਠੀਕ ਸੀ।ਮੰਤਰੀ ਕੁਲਦੀਪ ਧਾਲੀਵਾਲ ਅੰਮ੍ਰਿਤਪਾਲ ਸਮਰਥਕਾਂ ‘ਤੇ ਕਾਰਵਾਈ ਦੇ ਸਵਾਲਾਂ ਨੂੰ ਜ਼ਿਆਂਦਾਤਰ ਟਾਲਦੇ ਹੀ ਨਜ਼ਰ ਆਏ ।

ਧਾਲੀਵਾਲ ਨੇ ਕਿਹਾ ਕਿ ਕੁੱਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ । ਪਰ ਲੋਕਾਂ ਦੇ ਬਹੁਮਤ ਨਾਲ ਸੱਤਾ ਚ ਆਈ ਆਮ ਆਦਮੀ ਪਾਰਟੀ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਦੇ ਹੋਏ ਸ਼ਾਤੀ ਵਿਵਸਥਾ ਬਹਾਲ ਰੱਖੇਗੀ ।ਧਾਲੀਵਾਲ ਨੇ ਕਿਹਾ ਕਿ ਅਜਨਾਲਾ ਥਾਣੇ ‘ਤੇ ਹਮਲੇ ਅਤੇ ਤੂਫਾਨ ਸਿੰਘ ਖਿਲਾਫ ਹੋਏ ਪਰਚੇ ਦੀ ਜਾਂਚ ਨੂੰ ਲੈ ਕੇ ਕਮੇਟੀ ਬਣਾ ਦਿੱਤੀ ਗਈ ਹੈ ।ਕਮੇਟੀ ਵਲੋਂ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ।

The post ਧਰਨੇ-ਪ੍ਰਦਰਸ਼ਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ‘ਤੇ ਰੋਕ ਲਗਾਉਣ ਜਥੇਦਾਰ-ਧਾਲੀਵਾਲ appeared first on TV Punjab | Punjabi News Channel.